63 ਦੀ ਉਮਰ ‘ਚ ਵੀ ਬੇਹੱਦ ਖੂਬਸੂਰਤ ਹੈ ਸੰਗੀਤਾ ਬਿਜਲਾਨੀ

0
515

1980 ਵਿੱਚ ਮਿਸ ਇੰਡੀਆ ਦਾ ਖਿਤਾਬ ਜਿੱਤਣ ਵਾਲੀ ਸੰਗੀਤਾ ਬਿਜਲਾਨੀ ਆਪਣੀ ਸ਼ਾਨਦਾਰ ਅਦਾਕਾਰੀ ਅਤੇ ਗਲੈਮਰਸ
ਅੰਦਾਜ਼ ਲਈ ਜਾਣੀ ਜਾਂਦੀ ਹੈ। 63 ਸਾਲ ਦੀ ਉਮਰ ‘ਚ ਵੀ ਉਹ ਆਪਣੇ ਕਿਲਰ ਅੰਦਾਜ਼ ਨਾਲ ਪ੍ਰਸ਼ੰਸਕਾਂ ਨੂੰ ਦੀਵਾਨਾ ਬਣਾਈ
ਰੱਖਦੀ ਹੈ। ਹੁਣ ਹਾਲ ਹੀ ਵਿੱਚ ਸੰਗੀਤਾ ਬਿਜਲਾਨੀ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ। ਜਿਸ ਵਿੱਚ ਅਭਿਨੇਤਰੀ ਲਿਵਾ
ਮਿਸ ਦੀਵਾ 2023 ਈਵੈਂਟ ਦ ੇ ਹਿੱਸੇ ਵਜੋਂ ਇੱਕ ਗਾਊਨ ਪਾਈ ਬੇਹੱਦ ਖੂਬਸੂਰਤ ਨਜ਼ਰ ਆ ਰਹੀ ਹੈ।