ਨਿਊਜ਼ੀਲੈਂਡ ’ਚ ਸਿਗਰਟ ਖਰੀਦਣ ’ਤੇ ਲੱਗੀ ਰੋਕ

0
414

ਨਿਊਜ਼ੀਲੈਂਡ ਨੇ ਸਿਗਰਟ ਖਰੀਦਣ ‘ਤੇ ਰੋਕ ਲਗਾ ਦਿੱਤੀ ਗਈ ਹੈ। ਜੇ ਨਵੇਂ ਕਾਨੂੰਨ ਅਨੁਸਾਰ, ਕੋਈ ਨੌਜਵਾਨ ਸਿਗਰਟ ਖਰੀਦਦਾ ਹੈ ਤਾਂ ਉਸ ’ਤੇ ਜੀਵਨ ਭਰ ਦੀ ਪਾਬੰਦੀ ਲਾਉਣ ਦਾ ਫੈਸਲਾ ਲਿਆ ਗਿਆ ਹੈ। ਅਜਿਹੇ ਵਿਅਕਤੀ ਦਾ ਤੰਬਾਕੂ ਉਤਪਾਦ ਵੇਚਣ ’ਤੇ ਪਾਬੰਦੀ ਹੈ, ਜਿਸਦਾ ਜਨਮ 1 ਜਨਵਰੀ 2009 ਜਾਂ ਉਸ ਤੋਂ ਬਾਅਦ ਹੋਇਆ ਹੈ। ਸਰਕਾਰ ਇਸ ਕਦਮ ਰਾਹੀਂ ਦੇਸ਼ ਨੂੰ ‘ਸਿਗਰਟਨੋਸ਼ੀ ਮੁਕਤ’ ਕਰਨ ਦੇ ਟੀਚੇ ਨੂੰ ਧਿਆਨ ’ਚ ਰੱਖ ਕੇ ਚੱਲ ਰਹੀ ਹੈ।