News ਵੀਰ ਦਾਸ ਨੇ ਜਿੱਤਿਆ ਐਮੀ ਪੁਰਸਕਾਰ By Punajbi Journal - November 22, 2023 0 798 Share on Facebook Tweet on Twitter ਭਾਰਤੀ ਅਭਿਨੇਤਾ ਅਤੇ ਕਾਮੇਡੀਅਨ ਵੀਰ ਦਾਸ ਨੇ ਆਪਣੇ ਵਿਸ਼ੇਸ਼ ਸਟੈਂਡ-ਅੱਪ ਕਾਮੇਡੀ ਸ਼ੋਅ ‘ਵੀਰ ਦਾਸ: ਲੈਂਡਿੰਗ’ ਲਈ ਸਰਵੋਤਮ ਕਾਮੇਡੀ ਸੀਰੀਜ਼ ਸ਼੍ਰੇਣੀ ਵਿੱਚ ਐਮੀ ਐਵਾਰਡ ਜਿੱਤਿਆ ਹੈ।