News ਸ਼ਾਹਰੁਖ ਖਾਨ ਦੀ ‘ਜਵਾਨ’ ਨੇ ਪਾਰ ਕੀਤਾ 1000 ਕਰੋੜ ਦਾ ਅੰਕੜਾ By Punajbi Journal - September 26, 2023 0 347 Share on Facebook Tweet on Twitter ਸ਼ਾਹਰੁਖ ਖਾਨ ਦੀ ਫਿਲਮ ‘ਜਵਾਨ’ ਦੁਨੀਆ ਭਰ ‘ਚ ਇਕ ਤੋਂ ਬਾਅਦ ਇਕ ਨਵੇਂ ਰਿਕਾਰਡ ਬਣਾ ਰਹੀ ਹੈ। ਫਿਲਮ ਨੇ ਜਿੱਥੇ ਘਰੇਲੂ ਬਾਕਸ ਆਫਿਸ ਕਮਾਈ ਦੇ ਮਾਮਲੇ ‘ਚ 500 ਕਰੋੜ ਰੁਪਏ ਦਾ ਅੰਕੜਾ ਪਾਰ ਕਰ ਲਿਆ ਹੈ, ਉੱਥੇ ਹੀ ਹੁਣ ‘ਜਵਾਨ’ ਵਰਲਡਵਾਈਡ ਵੀ 1000 ਕਰੋੜ ਦੇ ਕਲੱਬ ‘ਚ ਸ਼ਾਮਲ ਹੋ ਗਈ ਹੈ।