ਆਪਣੀ ਦੁਲਹਨ ਪਰਿਨੀਤੀ ਨੂੰ ਲੈਣ ਲਈ ਕਿਸ਼ਤੀ ’ਤੇ ਬਾਰਾਤ ਲੈ ਕੇ ਜਾਣਗੇ ਰਾਘਵ ਚੱਢਾ

0
330

ਸੂਤਰਾਂ ਅਨੁਸਾਰ ‘ਆਪ’ ਦੇ ਸੰਸਦ ਮੈਂਬਰ ਰਾਘਵ ਚੱਢਾ ਵਿਆਹ ਵਾਲੇ ਦਿਨ ਆਪਣੀ ਬਾਰਾਤ ਕਿਸ਼ਤੀ ’ਤੇ ਲੈ ਕੇ ਜਾਣਗੇ। ਰਾਘਵ ਚੱਢਾ ਤੇ ਅਦਾਕਾਰਾ ਪਰਿਨੀਤੀ ਚੋਪੜਾ ਇਸੇ ਮਹੀਨੇ ਰਾਜਸਥਾਨ ਦੇ ਉਦੈਪੁਰ ਵਿੱਚ ਵਿਆਹ ਬੰਧਨ ਵਿੱਚ ਬੱਝਣਗੇ। ਸੂਤਰਾਂ ਮੁਤਾਬਕ ਬਾਰਾਤ 24 ਸਤੰਬਰ ਨੂੰ ਨਿਕਲੇਗੀ।