ਉੱਤਰੀ ਕੋਰੀਆ ਨੇ ਕੀਤਾ ਯੂਕਰੇਨ ਜੰਗ ਲਈ ਰੂਸ ਦਾ ਸਮਰਥਨ

0
316

ਉੱਤਰੀ ਕੋਰੀਆ ਦ ੇ ਆਗੂ ਕਿਮ ਜੌਂਗ ਉਨ ਨੇ ਰੂਸ ਵੱਲੋਂ ਲੜੀ ਜਾ ਰਹੀ ਜੰਗ ਨੂੰ ‘ਸਹੀ’ ਕਰਾਰ ਦਿੰਦਿਆਂ ਮਾਸਕੋ ਦੀ ਹਮਾਇਤ
ਕੀਤੀ ਹੈ। ਅਮਰੀਕਾ ਨਾਲ ਜਾਰੀ ਟਕਰਾਅ ਦ ੇ ਸੰਦਰਭ ’ਚ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨਾਲ ਮੁਲਾਕਾਤ ਦੌਰਾਨ ਕਿਮ ਨੇ
ਕਿਹਾ ਕਿ ਉੱਤਰੀ ਕੋਰੀਆ ਯੂਕਰੇਨ ਜੰਗ ਲਈ ਮਾਸਕੋ ਨੂੰ ਹਥਿਆਰ ਸਪਲਾਈ ਕਰਨ ਦਾ ਸੌਦਾ ਵੀ ਕਰ ਸਕਦਾ ਹੈ।