‘ਗਦਰ 2’ ਦੀ ਕਮਾਈ ਪਹੁੰਚੀ 500 ਕਰੋੜ ਤੋਂ ਹੋਈ ਪਾਰ

0
347

ਸੰਨੀ ਦਿਓਲ ਸਟਾਰਰ ‘ਗਦਰ 2’ ਅਤੇ ਅਕਸ਼ੈ ਕੁਮਾਰ ਸਟਾਰਰ ‘ਓਐਮਜੀ 2’ ਪਿਛਲੇ ਦਿਨੀਂ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈਆਂ
ਸਨ। ਦੋਵ ੇਂ ਫਿਲਮਾਂ ਤਿੰਨ ਹਫਤਿਆਂ ਤੋਂ ਵੱਧ ਸਮੇਂ ਤੋਂ ਸਿਨੇਮਾਘਰਾਂ ‘ਚ ਧੂਮ ਮਚਾ ਰਹੀਆਂ ਹਨ। ਹਾਲਾਂਕਿ ‘ਗਦਰ 2’ ਨੇ ਕਮਾਈ
ਦੇ ਮਾਮਲੇ ‘ਚ ਕਈ ਰਿਕਾਰਡ ਤੋੜ ਦਿੱਤੇ ਹਨ ਅਤੇ ਭਾਰਤ ਵਿਚ 500 ਕਰੋੜ ਨੂੰ ਪਾਰ ਕਰ ਗਈ ਹੈ।