ਪੰਜਾਬ ‘ਚ ਘੱਗਰ ਦਰਿਆ ਦਾ ਬੰਨ੍ਹ ਦੋ ਥਾਵਾਂ ਤੋਂ ਟੁੱਟਿਆ

0
391
Photo: Indian Express

ਹੜ੍ਹ ਪੰਜਾਬ ਅੰਦਰ ਤਬਾਹੀ ਮਚਾ ਰਹੇ ਹਨ। ਸੰਗਰੂਰ ਦੇ ਮੂਨਕ ਇਲਾਕੇ ‘ਚ ਘੱਗਰ ਦਰਿਆ ਦਾ ਬੰਨ੍ਹ ਦੋ ਥਾਵਾਂ ‘ਤੇ ਟੁੱਟ ਗਿਆ ਹੈ। ਇਸ ਨਾਲ ਆਲੇ-ਦੁਆਲੇ ਦੇ ਇਲਾਕੇ ‘ਚ ਤੇਜ਼ੀ ਨਾਲ ਪਾਣੀ ਵਧ ਰਿਹਾ ਹੈ।