ਮਨੋਜ ਮੁੰਤਸ਼ਿਰ ਨੇ ਫਿਲਮ ‘ਆਦਿਪੁਰਸ਼’ ਲਈ ਮੰਗੀ ਮੁਆਫ਼ੀ

0
349

ਫਿਲਮ ‘ਆਦਿਪੁਰਸ਼’ ਬਾਰੇ ਦਰਸ਼ਕਾਂ ਵੱਲੋਂ ਕੀਤੇ ਗਏ ਇਤਰਾਜ਼ ਮਗਰੋਂ ਫਿਲਮ ਦੇ ਸੰਵਾਦ ਲੇਖਕ ਮਨੋਜ ਮੁੰਤਸ਼ਿਰ ਸ਼ੁਕਲਾ ਨੇ ‘ਪ੍ਰਭੂ ਬਜਰੰਗ ਬਲੀ’ ਦਾ ਨਿਰਾਦਰ ਕਰਨ ਲਈ ਆਪਣੇ ਇੰਸਟਾਗ੍ਰਾਮ ਅਕਾਊਂਟ ਰਾਹੀਂ ਮੁਆਫ਼ੀ ਮੰਗੀ ਹੈ।