ਪਹਾੜਾਂ ਤੋਂ ਮੈਦਾਨਾਂ ਤੱਕ ਮੀਂਹ ਨੇ ਮਚਾਈ ਤਬਾਹੀ ਤਕਰੀਬਨ 21 ਲੋਕਾਂ ਦੀ ਹੋਈ ਮੌਤ

0
315

ਪੰਜਾਬ ’ਚ ਦੋ ਦਿਨਾਂ ਤੋਂ ਪੈ ਰਹੇ ਤੇਜ਼ ਮੀਂਹ ਨੇ ਹੜ੍ਹਾਂ ਵਰਗੇ ਹਾਲਾਤ ਪੈਦਾ ਹੋ ਗਏ ਹਨ। ਉੱਤਰੀ ਭਾਰਤ ’ਚ ਬਿਨਾਂ ਰੁਕੇ ਪਈ ਬਾਰਸ਼ ਕਰਕੇ ਘੱਗਰ ਅਤੇ ਸਤਲੁਜ ਦਰਿਆ ’ਚ ਪਾਣੀ ਖ਼ਤਰੇ ਦੇ ਨਿਸ਼ਾਨ ਨੂੰ ਪਾਰ ਕਰ ਗਿਆ ਹੈ।