ਆਰਆਰਆਰ ਨੂੰ ਸਰਵੋਤਮ ਵਿਦੇਸ਼ੀ ਭਾਸ਼ਾ ਦੀ ਫਿਲਮ ਤੇ ਨਾਟੂ-ਨਾਟੂ ਨੂੰ ਸਰਵੋਤਮ ਗੀਤ ਪੁਰਸਕਾਰ ਨਾਲ ਨਿਵਾਜਿਆ

0
414

ਫਿਲਮ ਨਿਰਮਾਤਾ ਐੱਸਐੱਸ ਰਾਜਾਮੌਲੀ ਦੀ ਆਰਆਰਆਰ ਨੇ ਵਿਸ਼ਵ ਮੰਚ ’ਤੇ ਆਪਣੀ ਜਿੱਤ ਦਾ ਸਿਲਸਿਲਾ ਜਾਰੀ ਰੱਖਿਆ ਹੈ। ਇਸ ਫਿਲਮ ਨੂੰ ਕ੍ਰਿਿਟਕਸ ਚੁਆਇਸ ਅਵਾਰਡਸ (ਸੀਸੀਏ) ਵਿੱਚ ਸਰਬੋਤਮ ਵਿਦੇਸ਼ੀ ਭਾਸ਼ਾ ਦੀ ਫਿਲਮ ਅਤੇ ਨਾਟੂ ਨਾਟੂ ਲਈ ਸਰਵੋਤਮ ਗੀਤ ਪੁਰਸਕਾਰ ਮਿਿਲਆ ਹੈ।