ਬ੍ਰਾਜ਼ੀਲ: ਬੋਲਸੋਨਾਰੋ ਨੂੰ ਹਰਾ ਕੇ ਸਿਲਵਾ ਬਣੇ ਰਾਸ਼ਟਰਪਤੀ

0
603

ਸਾਓ ਪਾਲੋ: ਬੋਲਸੋਨਾਰੋ ਨੂੰ ਹਰਾ ਕੇ ਲੁਇਜ਼ ਇਨਾਸੀਓ ਲੂਲਾ ਡਾ ਸਿਲਵਾ ਬ੍ਰਾਜ਼ੀਲ ਦੇ ਰਾਸ਼ਟਪਤੀ ਚੁਣੇ ਗਏ ਹਨ।ਫ਼ਸਵੇਂ ਮੁਕਾਬਲੇ ਵਿਚ ਵਰਤਮਾਨ ਰਾਸ਼ਟਰਪਤੀ ਜੈਰ ਬੋਲਸੋਨਾਰੋ ਨੂੰ ਹਰਾ ਦਿੱਤਾ ਹੈ। ਲੂਲਾ ਡਾ ਸਿਲਵਾ ਦੂਜੀ ਵਾਰ ਬ੍ਰਾਜ਼ੀਲ ਦੇ ਰਾਸ਼ਟਰਪਤੀ ਬਣਨਗੇ। ਲੂਲਾ ਦੀ ਜਿੱਤ ਨਾਲ ਚਾਰ ਸਾਲ ਚੱਲੀ ਕੱਟੜ ਸੱਜੇਪੱਖੀ ਸਿਆਸਤ ਦਾ ਅੰਤ ਹੋ ਗਿਆ ਹੈ।