ਕੌਂਸਲ ਦੀ ਸਥਾਪਨਾ ਕਰੇਗਾ ਟਵਿੱਟਰ: ਮਸਕ

0
625

ਨਿਊਯਾਰਕ: ਟਵਿੱਟਰ ਦੇ ਨਵੇਂ ਮਾਲਕ ਅਰਬਪਤੀ ਕਾਰੋਬਾਰੀ ਐਲੋਨ ਮਸਕ ਨੇ ਕਿਹਾ ਹੈ ਕਿ ਸੋਸ਼ਲ ਮੀਡੀਆ ਕੰਪਨੀ ‘ਕੰਟੈਂਟ ਮੋਡਰੇਸ਼ਨ’ (ਆਨਲਾਈਨ ਸਮੱਗਰੀ ਦੀ ਨਿਗਰਾਨੀ ਅਤੇ ਛਾਂਟੀ ਦੀ ਪ੍ਰਕਿਰਿਆ) ਕੌਂਸਲ ਦੀ ਸਥਾਪਨਾ ਕਰੇਗੀ ਅਤੇ ਕੌਂਸਲ ਦੀ ਮਨਜ਼ੂਰੀ ਤੋਂ ਬਾਅਦ ਹੀ ਸਮੱਗਰੀ ਸਬੰਧੀ ਜਾਂ ਅਕਾਊਂਟ ਬਹਾਲੀ ਬਾਰੇ ਫੈਸਲਾ ਲਿਆ ਜਾਵੇਗਾ।