ਭਾਰਤੀ ਹਾਕੀ ਟੀਮ ਨੇ ਨਿਊਜ਼ੀਲੈਂਡ ਨੂੰ ਹਰਾ ਕੇ ਓਲੰਪਿਕਸ ’ਚ ਕੀਤੀ ਜੇਤੂ ਸ਼ੁਰੂਆਤ

0
1026
Photo: The Bridge

ਟੋਕੀਓ: ਭਾਰਤੀ ਪੁਰਸ਼ ਹਾਕੀ ਟੀਮ ਨੇ ਨਿਊਜ਼ੀਲੈਂਡ ਨੂੰ 3-2 ਨਾਲ ਹਰਾ ਕੇ ਇਥੇ ਓਲੰਪਿਕਸ ਆਪਣੀ ਜੇਤੂ ਸ਼ੁਰੂਆਤ ਕੀਤੀ। ਫੈਸਲਾਕੁਨ ਸਮੇਂ ਦੌਰਾਨ ਗੋਲਕੀਪਰ ਸ੍ਰੀਜੇਸ਼ ਦੀ ਸ਼ਾਨਦਾਰ ਖੇਡ ਦੀ ਬਦੌਲਤ ਭਾਰਤ ਨੇ ਇਕ ਗੋਲ ਨਾਲ ਪਛੜਣ ਦੇ ਬਾਵਜੂਦ ਇਹ ਮੈਚ ਜਿੱਤਿਆ।