News ਹੜ੍ਹਾਂ ਕਾਰਨ ਮਰਨ ਵਾਲਿਆਂ ਦੀ ਗਿਣਤੀ ਪੱਛਮੀ ਯੂਰੋਪ ’ਚ 180 ਤੋਂ ਪਾਰ By Punajbi Journal - July 19, 2021 0 1185 Share on Facebook Tweet on Twitter Photo: ABC News ਬਰਲਿਨ: ਪੱਛਮੀ ਯੂਰੋਪ ’ਚ ਤਬਾਹਕੁਨ ਹੜ੍ਹਾਂ ਕਾਰਨ ਮਰਨ ਵਾਲੇ ਲੋਕਾਂ ਦੀ ਗਿਣਤੀ ਅੱਜ 180 ਤੋਂ ਟੱਪ ਗਈ ਹੈ। ਹੜ੍ਹਾਂ ਦਾ ਪਾਣੀ ਘਟਣ ਤੋਂ ਬਾਅਦ ਬਚਾਅ ਕਰਮੀ ਮਲਬੇ ’ਚ ਫਸੇ ਲੋਕਾਂ ਦੀ ਭਾਲ ਕਰ ਰਹੇ ਹਨ।