ਚੀਨ ’ਚ ਕੋਰੋਨਾ ਪੀੜਤਾਂ ਦੀ ਤੇਜ਼ੀ ਨਾਲ ਵਿਗੜ ਰਹੀ ਹਾਲਤ

0
857

ਬੀਜਿੰਗ : ਦੱਖਣ-ਪੂਰਬੀ ਚੀਨ ’ਚ ਕੋਰੋਨਾ ਦਾ ਡੈਲਟਾ ਵੇਰੀਐਂਟ ਤੇਜ਼ੀ ਨਾਲ ਪੈਰ ਪਸਾਰ ਰਿਹਾ ਹੈ। ਚੀਨੀ ਡਾਕਟਰਾਂ ਨੇ ਕਿਹਾ ਕਿ ਕੋਰੋਨਾ ਦੀ ਲਪੇਟ ’ਚ ਆਉਣ ਵਾਲੇ ਪੀੜਤਾਂ ਦੀ ਤੇਜ਼ੀ ਨਾਲ ਹਾਲਤ ਵਿਗੜ ਰਹੀ ਹੈ। ਦੇਸ਼ ’ਚ ਸ਼ੁਰੂਆਤੀ ਦੌਰ ਦੀ ਮਹਾਮਾਰੀ ’ਚ ਜਿਸ ਤਰ੍ਹਾਂ ਦੇ ਲੱਛਣ ਦੇਖਣ ਨੂੰ ਮਿਲੇ ਸਨ, ਉਨ੍ਹਾਂ ਦੇ ਮੁਕਾਬਲੇ ਮੌਜੂਦਾ ਦੌਰ ਦੇ ਲੱਛਣ ਅਲੱਗ ਤੇ ਜ਼ਿਆਦਾ ਖ਼ਤਰਨਾਕ ਹਨ।