ਭਾਰਤ ’ਚ ਕੋਰੋਨਾ ਨਾਲ ਰਿਕਾਰਡ 3689 ਮੌਤਾਂ

0
1360
Photo: people.com

ਦੇਸ਼ ’ਚ ਇੱਕ ਦਿਨ ਅੰਦਰ ਕਰੋਨਾਵਾਇਰਸ ਦੇ ਰਿਕਾਰਡ 3689 ਮਰੀਜ਼ਾਂ ਦੀ ਮੌਤ ਹੋਣ ਤੋਂ ਬਾਅਦ ਮ੍ਰਿਤਕਾਂ ਦੀ ਗਿਣਤੀ 2,15,542 ਹੋ ਗਈ ਹੈ ਜਦਕਿ 3,92,488 ਹੋਰ ਲੋਕਾਂ ਦੇ ਕਰੋਨਾ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਇਸ ਲਾਗ ਕਾਰਨ ਬਿਮਾਰ ਹੋਣ ਵਾਲੇ ਲੋਕਾਂ ਦੀ ਗਿਣਤੀ ਵੱਧ ਕੇ 1,95,57,457 ਹੋ ਗਈ ਹੈ।