ਏਅਰ ਇੰਡੀਆ ਚਾਲਕ ਦਲ ਦੇ ਮੈਂਬਰ ਕਰੋਨਾ ਪਾਜੇਟਿਵ, ਆਸਟਰੇਲੀਆ ਨੇ ਜਹਾਜ਼ ਖਾਲੀ ਮੋੜਿਆ

0
1238
Poto: airlinegeeks.com

ਸਿਡਨੀ ਤੋਂ ਏਅਰ ਇੰਡੀਆ ਦੇ ਹਵਾਈ ਜਹਾਜ਼ ਦੇ ਇਕ ਮੈਂਬਰ ਨੂੰ ਕਰੋਨਾ ਹੋਣ ਬਾਅਦ ਆਸਟਰੇਲੀਆ ਦੇ ਅਧਿਕਾਰੀਆਂ ਨੇ ਯਾਤਰੀਆਂ ਨੂੰ ਹਵਾਈ ਜਹਾਜ਼ ’ਤੇ ਚੜ੍ਹਨ ਤੋਂ ਰੋਕ ਦਿੱਤਾ, ਜਿਸ ਤੋਂ ਬਾਅਦ ਉਡਾਣ ਮੰਗਲਵਾਰ ਨੂੰ ਸਿਰਫ ਸਾਮਾਨ ਲੈ ਕੇ ਹੀ ਪਰਤੀ। ਸ਼ਨਿਚਰਵਾਰ ਨੂੰ ਦਿੱਲੀ ਅਤੇ ਸਿਡਨੀ ਦਰਮਿਆਨ ਉਡਾਣ ਤੋਂ ਪਹਿਲਾਂ ਦਿੱਲੀ ਵਿੱਚ ਜਹਾਜ਼ ਦੇ ਚਾਲਕ ਦਲ ਦੇ ਸਾਰੇ ਮੈਂਬਰਾਂ ਦਾ ਆਰਟੀ-ਪੀਸੀਆਰ ਕੀਤਾ ਗਿਆ ਅਤੇ ਸਾਰੀਆਂ ਰਿਪੋਰਟਾਂ ਨੈਗੇਟਿਵ ਆਈਆਂ।