ਸੁਖਬੀਰ ਬਾਦਲ ਦੇ ਲਿਫਾਫੇ ਵਿਚੋਂ ਜਗੀਰ ਕੌਰ ਨਿਕਲੀ

0
964

ਅੰਮ੍ਰਿਤਸਰ: ਇਸ ਵਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਲਿਫਾਫੇ ਵਿਚੋਂ ਬੀਬੀ ਜਗੀਰ ਕੌਰ ਨਿਕਲੀ। ਬੀਬੀ ਜਗੀਰ ਕੌਰ ਨੂੰ ਤੀਸਰੀ ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਚੁਣਿਆ ਹੈ। ਬੀਬੀ ਜਗੀਰ ਕੌਰ ਨੂੰ ੧੨੨ ਵੋਟਾਂ ਮਿਲੀਆਂ ਜਦਕਿ ਮਿੱਠੂ ਸਿੰਘ ਨੂੰ ੨੦ ਵੋਟਾਂ ਹੀ ਨਸੀਬ ਹੋਈਆਂ।