ਅੰਡਰਵੀਅਰ ‘ਚ ਲੁਕਾ ਕੇ ਦਿੱਲੀ ਲਿਆ ਰਹੇ ਸੀ ਚਾਰ ਕਿੱਲੋ ਸੋਨੇ ਦੇ ਬਿਸਕੁਟ

0
962

ਮੁਜ਼ੱਫਰਨਗਰ: ਬਿਹਾਰ ਦੇ ਮੁਜ਼ੱਫਰਨਗਰ ਜ਼ਿਲੇ ਦੇ ਡਾਇਰੈਕਟਰੇਟ ਆਫ ਰੈਵੇਨਿਊ ਇੰਟੈਲੀਜੈਂਸ ਦੀ ਇਕ ਟੀਮ ਨੇ ਪਟਨਾ ਸ਼ਹਿਰ ਦੇ ਮਿੱਠਾਪੁਰ ਬੱਸ ਸਟੈਂਡ ਦੇ ਨੇੜਿਓਂ ਤਕਰੀਬਨ ੨ ਕਰੋੜ ਰੁਪਏ ਦੇ ੪ ਕਿੱਲੋ ਸੋਨੇ ਦੇ ਬਿਸਕੁਟਾਂ ਦੇ ਨਾਲ ਦੋ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ। ੪ ਕਿੱਲੋ ਸੋਨਾ ਦੋਵੇਂ ਤਸਕਰ ਆਪਣੇ ਅੰਡਰਵੀਅਰ ਅਤੇ ਟ੍ਰਾਲੀ ਬੈਗ ਦੇ ਹੈਂਡਲ ‘ਚ ਲੁਕਾ ਕੇ ਲਿਜਾ ਰਹੇ ਸਨ।