ਮਹਿਲਾ ਦੇ 16 ਮਰਦਾਂ ਨਾਲ ਸਬੰਧ

0
1144

ਪਤਨੀ ਤੋਂ ਮਿਲੀ ਬੇਵਫਾਈ ਦਾ ਬਦਲਾ ਇਕ ਪਤੀ ਨੇ ਕੁਝ ਇਸ ਤਰ੍ਹਾਂ ਲਿਆ ਕਿ ਉਸ ਦੀ ਚਰਚਾ ਹਰ ਪਾਸੇ ਹੋ ਰਹੀ ਹੈ। ਇਹ ਮਾਮਲਾ ਜæਿੰਬਾਬਵੇ ਦੇ ਹਰਾਰੇ ਦਾ ਹੈ। ਏਕਰਿਡਾਇਸ ਮੋਕੋਮੋ ਤੇ ਮਨਸ਼ੇ ਚਾਰਲੇਨ ਨੇਕੁਬ ਦੇ ਵਿਆਹ ਨੂੰ ੪ ਸਾਲ ਹੋ ਚੁੱਕੇ ਹਨ। ਜæਿਬਾਬਵੇ ਦੀ ਮੁੱਖ ਵੈੱਬਸਾਈਟ ਆਈ ਹਰਾਰੇ ਮੁਤਾਬਕ ਮਕੋਮੋ ਪਿਛਲੇ ਕੁਝ ਦਿਨਾਂ ਤੋਂ ਆਪਣੀ ਪਤਨੀ ਦੇ ਵਿਵਹਾਰ ‘ਚ ਤਬਦੀਲੀ ਮਹਿਸੂਸ ਕਰ ਰਿਹਾ ਸੀ। ਉਸ ਦੀ ਪਤਨੀ ਪੇਟ ਦਰਦ ਦੀ ਗੱਲ ਕਹਿ ਰਹੀ ਸੀ। ਉਸ ਨਾਲ ਸਰੀਰਕ ਸਬੰਧ ਬਣਾਉਣ ਤੋਂ ਇਨਕਾਰ ਕਰਨ ਲੱਗੀ ਸੀ।ਇਨ੍ਹਾਂ ਸਾਰੀਆਂ ਗੱਲਾਂ ਨੂੰ ਲੈ ਕੇ ਮਕੋਮੋ ਬਹੁਤ ਪ੍ਰੇਸ਼ਾਨ ਸੀ।
ਅਚਾਨਕ ਇਕ ਦਿਨ ਉਸ ਦੇ ਹੱਥ ਆਪਣੀ ਪਨਤੀ ਦਾ ਫੋਨ ਲੱਗ ਗਿਆ। ਪਤਨੀ ਦਾ ਫੋਨ ਦੇਖ ਕੇ ਮਕੋਮੋ ਦੇ ਹੋਸ਼ ਉਡ ਗਏ।ਪਤਨੀ ਦੇ ਵਟਸਐਪ ਚੈਟ ਨਾਲ ਮਕੋਮੋ ਨੂੰ ਪਤਾ ਲੱਗਾ ਕਿ ਉਸ ਦੀ ਪਤਨੀ ਦੇ ੧੬ ਮਰਦਾਂ ਨਾਲ ਸੈਕਸੁਅਲ ਅਫੇਅਰ ਸਨ। ਪਤਨੀ ਦੇ ਫੋਨ ‘ਚ ਅਸ਼ਲੀਲ ਚੈਟ ਤੇ ਨਿਊਡ ਤਸਵੀਰਾਂ ਦੀ ਭਰਮਾਰ ਦੇਖ ਕੇ ਮੋਕੋਮੋ ਨੇ ਬੜੀ ਮੁਸ਼ਕਲ ਨਾਲ ਖੁਦ ਨੂੰ ਸੰਭਾਲਿਆ। ਇਨ੍ਹਾਂ ਸਾਰੀਆਂ ਗੱਲਾਂ ਨਾਲ ਮਕੋਮੋ ਨੂੰ ਇੰਨਾ ਧੱਕਾ ਲੱਗਾ ਕਿ ਉਸ ਨੇ ਆਪਣੀ ਪਤਨੀ ਨੂੰ ਸਬਕ ਸਿਖਾਉਣ ਦੀ ਠਾਣ ਲਈ। ਮਕੋਮੋ ਆਪਣੀ ਕਹਾਣੀ ਲੈ ਕੇ ਇਕ ਪਬਲੀਕੇਸ਼ਨ ਹਾਊਸ ਗਿਆ। ਜਿਸ ਨਾਲ ਉਸ ਨੂੰ ਕਾਫੀ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪਿਆ।