ਏਅਰ ਇੰਡੀਆ ਦਾ ਹੈੱਡਕੁਆਰਟਰ ਬੰਦ

0
1310

ਦਿੱਲੀ: ਏਅਰ ਇੰਡੀਆ ਨੇ ਆਪਣੇ ਇਕ ਕਰਮਚਾਰੀ ਦੇ ਕਰੋਨਾ ਪਾਜ਼ੇਟਿਵ ਹੋਣ ਬਾਅਦ ਅੱਜ ਆਪਣਾ ਹੈੱਡਕੁਆਰਟਰਜ਼ ਏਅਰਲਾਇੰਜ਼ ਹਾਊਸ ਬੰਦ ਕਰ ਦਿੱਤਾ। ਇਮਾਰਤ ਸੈਨੇਟਾਈਜ਼ੇਸ਼ਨ ਲਈ ਦੋ ਦਿਨਾਂ ਲਈ ਬੰਦ ਰਹੇਗੀ।