ਭਾਰਤ ਤੋਂ ਕੈਨੇਡਾ ਲਈ 12 ਮਈ ਤੋਂ ਚਲਣਗੀਆਂ ਉਡਾਨਾਂ

0
1221

ਟੋਰਾਂਟੋ: ਕੋਰੋਨਾ ਵਾਇਰਸ ਕਾਰਨ ਪੂਰੀ ਦੁਨੀਆ ਵਿਚ ਲਾਕਡਾਊਨ ਚਲ ਰਿਹਾ ਹੈ ਜਿਸ ਕਾਰਨ ਭਾਰਤ ਵਿਚ ਫਸੇ ਕੈਨੇਡੀਅਨ ਨਾਗਰਿਕਾਂ ਲਈ ਕੈਨੇਡਾ ਸਰਕਾਰ ਨੇ ੧੨ ਮਈ ਤੋਂ ਫ਼ੇਜ਼ ਚਾਰ ਰਾਹੀਂ ੧੩ ਹੋਰ ਉਡਾਨਾਂ ਸ਼ੁਰੂ ਕਰਨ ਦਾ ਫ਼ੈਸਲਾ ਲਿਆ ਹੈ। ਇਸ ਫ਼ੇਜ਼ ਦੇ ਮੁਕੰਮਲ ਹੋਣ ਮਗਰੋਂ ਭਾਰਤ ਤੋਂ ਕੁੱਲ ੩੭ ਉਡਾਨਾਂ ਕੈਨੇਡਾ ਪੁੱਜ ਜਾਣਗੀਆਂ। ਦਸਣਯੋਗ ਹੈ ਕਿ ਇਸ ਵਿਚ ੨੪ ਉਡਾਨਾਂ ਪਹਿਲੇ ਤਿੰਨ ਫ਼ੇਜ਼ਾਂ ਦੀਆਂ ਹਨ। ਹੁਣ ੧੨ ਮਈ ਤੋਂ ਜੋ ਉਡਾਨਾਂ ਕੈਨੇਡਾ ਆਉਣਗੀਆਂ।