ਅਮਰੀਕਾ ‘ਚ ਕੋਰੋਨਾ ਦੇ ਮਰੀਜ਼ਾਂ ਦੀ ‘ਦਵਾ’ ਬਣੀ ਮਿਲਖਾ ਸਿੰਘ ਦੀ ਧੀ

0
1624

ਨਿਊਯਾਰਕ: ਸਾਬਕਾ ਓਲੰਪੀਅਨ ਮਿਲਖਾ ਸਿੰਘ ਦੀ ਬੇਟੀ ਅਮਰੀਕਾ ‘ਚ ਲੋਕਾਂ ਦਾ ਇਲਾਜ ਕਰਨ ‘ਚ ਲੱਗੀ ਹੋਈ ਹੈ। ਮੋਨਾ ਮਿਲਖਾ ਸਿੰਘ ਨਿਊਯਾਰਕ ਦੇ ਮੈਟਰੋਪੋਲੀਟਨ ਹਸਪਤਾਲ ਸੈਂਟਰ ‘ਚ ਡਾਕਟਰ ਹੈ। ਉਹ ਕੋਰੋਨਾ ਦੇ ਐਮਰਜੈਂਸੀ ਮਰੀਜ਼ਾਂ ਦਾ ਇਲਾਜ ਕਰ ਰਹੀ ਹੈ। ਮਸ਼ਹੂਰ ਗੋਲਫ਼ਰ ਤੇ ੪ ਵਾਰ ਦੇ ਯੂਰਪੀਅਨ ਟੂਰ ਚੈਂਪੀਅਨ ਮਿਲਖਾ ਸਿੰਘ ਦੇ ਪੁੱਤਰ ਜੀਵ ਮਿਲਖਾ ਸਿੰਘ ਨੇ ਕਿਹਾ, ਉਹ ਨਿਊਯਾਰਕ ਦੇ ਮੈਟਰੋਪੋਲੀਟਨ ਹਸਪਤਾਲ ‘ਚ ਐਮਰਜੈਂਸੀ ਰੂਮ ਡਾਕਟਰ ਹੈ।