ਨਿਊਯਾਰਕ ‘ਚ ਪਾਲਤੂ ਬਿੱਲੀਆਂ ਇਨਫੈਕਟਿਡ

0
1470

ਵਾਸ਼ਿੰਗਟਨ: ਅਮਰੀਕੀ ਸਿਹਤ ਅਧਿਕਾਰੀਆਂ ਨੇ ਨਿਊਯਾਰਕ ਸੂਬੇ ‘ਚ ਦੋ ਪਾਲਤੂ ਬਿੱਲੀਆਂ ‘ਚ ਕੋਰੋਨਾ ਵਾਇਰਸ ਦੇ ਪਹਿਲੇ ਮਾਮਲਿਆਂ ਦੀ ਪੁਸ਼ਟੀ ਕੀਤੀ ਹੈ।