ਗਾਂ ਨੇ ਇਨਸਾਨ ਵਰਗੇ ਚਿਹਰੇ ਵਾਲੇ ਵੱਛੇ ਨੂੰ ਜਨਮ ਦਿੱਤਾ

0
1826

ਅਰਜਨਟੀਨਾ ਦੇ ਵਿਲਾ ਏਨਾ ਪਿµਡ ਵਿੱਚ ਇੱਕ ਗਾਂ ਨੇ ਇਨਸਾਨ ਵਰਗੇ ਚਿਹਰੇ ਵਾਲੇ ਵੱਛੇ ਨੂੰ ਜਨਮ ਦਿੱਤਾ ਹੈ। ਇਸ ਨੂੰ ਜਿਸਨੇ ਵੀ ਦੇਖਿਆ, ਉਹ ਹੈਰਾਨ ਰਹਿ ਗਿਆ। ਗਾਂ ਦੀ ਕੁੱਝ ਵਿੱਚੋਂ ਜਨਮ ਲੈਣ ਵਾਲੇ ਵੱਛੇ ਦਾ ਇਨਸਾਨਾਂ ਵਰਗਾ ਹੀ ਛੋਟੀ ਨਕ ਸੀ, ਜੋ ਆਪਣੇ ਸਿਰ ਨੂੰ ਉੱਪਰ ਚੁੱਕਣ ਲਈ ਸµਘਰਸ਼ ਕਰ ਰਿਹਾ ਸੀ। ਵੱਛੇ ਦੇ ਜਨਮ ਦੇ ਲੱਗਭਗ 2 ਘµਟੇ ਬਾਅਦ ਹੀ ਦਮ ਤੋੜ ਦਿੱਤਾ। ਜਾਣਕਾਰੀ ਦਿµਦੇ ਹੋਏ ਇੱਕ ਸਥਾਨਕ ਜੈਨੇਟਿਕ ਐਕਸਪਰਟ ਨਿਕੋਲਸ ਮੈਗਨੈਮੋ ਨੇ ਮੀਡੀਆ ਨੂੰ ਦੱਸਿਆ ਕਿ ਵੱਛੇ ਦਾ ਜਨਮ ਦੁਰਲੱਭ ਜੱਦੀ ਤਬਦੀਲੀ ਕਾਰਣ ਨਾਲ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਇਹ ਡੀਐੱਨਏ ਵਿੱਚ ਤਦਦੀਲੀ ਹੈ ਜੋ ਗਾਂ ਦੇ ਵµਸ਼ ਵਿੱਚ ਟਰਾਂਸਫਰ ਹੋਈ ਹੋਵੇਗੀ।