ਹੁਣ ਅਣਐਲਾਨੇ ਪਰਿਵਾਰਕ ਮੈਂਬਰ ਵੀ ਕੈਨੇਡਾ ‘ਚ ਹੋ ਸਕਣਗੇ ਪੱਕੇ
ਕੈਨੇਡਾ 'ਚ ਪੱਕੇ ਹੋਣ ਲਈ ਅਰਜ਼ੀ ਦੇਣ ਵੇਲੇ ਬਿਨੈਕਾਰ ਨੂੰ ਆਪਣੀ ਜਾਣਕਾਰੀ ਤੋਂ ਇਲਾਵਾ ਆਪਣੇ ਸਾਰੇ ਪਰਿਵਾਰਕ ਮੈਂਬਰਾਂ ਦੀ ਜਾਣਕਾਰੀ ਦੇਣੀ ਲਾਜ਼ਮੀ ਹੁੰਦੀ ਹੈ...
ਭਾਰਤ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀਆਂ ਨਾਲ ਜਲਦ ਕਰਾਂਗਾ ਮੁਲਾਕਾਤ- ਟਰੰਪ
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਉਹ ਭਾਰਤ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀਆਂ ਨਾਲ ਜਲਦ ਹੀ ਮੁਲਾਕਾਤ ਕਰਨਗੇ। ਉਹਨਾਂ ਨੇ ਨਾਲ...
ਰੱਬ ਦੇਸ਼ ਦੀ ਰਾਖੀ ਕਰੇ : ਚਿਦੰਬਰਮ
ਆਈਐਨਐਕਸ ਮੀਡੀਆ ਮਾਮਲੇ ਵਿਚ ਗ੍ਰਿਫ਼ਤਾਰ ਸਾਬਕਾ ਵਿੱਤ ਮੰਤਰੀ ਅਤੇ ਕਾਂਗਰਸ ਆਗੂ ਪੀ ਚਿਦੰਬਰਮ ਸੋਮਵਾਰ ਨੂੰ 74 ਸਾਲ ਦੇ ਹੋ ਗਏ। ਇਸ ਮੌਕੇ ਉਨ੍ਹਾਂ ਕਿਹਾ...
ਡੱਡੂ ਤੇ ਡੱਡ ਦਾ ਤਲਾਕ
ਮੱਧ ਪ੍ਰਦੇਸ਼ ਵਿੱਚ ਮੀਂਹ ਦੀ ਮੰਨਤ ਨੂੰ ਲੈ ਕੇ ਦੋ ਮਹੀਨੇ ਪਹਿਲਾਂ ਸੂਬੇ ਦੀ ਰਾਜਧਾਨੀ ਵਿੱਚ ਮਿੱਟੀ ਨਾਲ ਬਣਾਏ ਡੱਡੂ ਅਤੇ ਡੱਡ ਦਾ ਵਿਆਹ...
ਗਾਂ ਨੇ ਇਨਸਾਨ ਵਰਗੇ ਚਿਹਰੇ ਵਾਲੇ ਵੱਛੇ ਨੂੰ ਜਨਮ ਦਿੱਤਾ
ਅਰਜਨਟੀਨਾ ਦੇ ਵਿਲਾ ਏਨਾ ਪਿµਡ ਵਿੱਚ ਇੱਕ ਗਾਂ ਨੇ ਇਨਸਾਨ ਵਰਗੇ ਚਿਹਰੇ ਵਾਲੇ ਵੱਛੇ ਨੂੰ ਜਨਮ ਦਿੱਤਾ ਹੈ। ਇਸ ਨੂੰ ਜਿਸਨੇ ਵੀ ਦੇਖਿਆ, ਉਹ...
ਚਾਹ ਪੀਣ ਨਾਲ ਦਿਮਾਗ ਵਧੀਆ ਕੰਮ ਕਰਦੈ
ਨਿਯਮਿਤ ਸਮੇਂ ’ਤੇ ਚਾਹ ਪੀਣ ਵਾਲੇ ਲੋਕਾਂ ਦੇ ਦਿਮਾਗ ਦਾ ਹਰ ਹਿੱਸਾ ਚਾਹ ਨਾ ਪੀਣ ਵਾਲੇ ਲੋਕਾਂ ਦੀ ਤੁਲਨਾ ਵਿਚ ਬਿਹਤਰ ਢੰਗ ਨਾਲ ਕੰਮ...
ਕੈਨੇਡਾ ਦਾ ਟਰੱਕ ਡਰਾਈਵਰ ਅਮਰੀਕਾ ‘ਚ ਸਵਾ ਕੁਇੰਟਲ ਕੋਕੀਨ ਸਮੇਤ ਗ੍ਰਿਫ਼ਤਾਰ
ਟੋਰਾਂਟੋ: ਅਮਰੀਕਾ ਤੋਂ ਕੈਨੇਡਾ 'ਚ ਟਰੱਕ ਲਿਆਉਂਦੇ ਸਮੇਂ ਸਰਹੱਦ 'ਤੇ ਕਸਟਮਜ਼ ਅਧਿਕਾਰੀਆਂ ਨੇ ਡਰਾਈਵਰ ਜਤਿੰਦਰਪਾਲ ਸਿੰਘ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਜਿਸ...
ਮੈਨੀਟੋਬਾ ਪ੍ਰੋਵਿੰਜ਼ੀਅਲ ਚੋਣਾਂ ਵਿੱਚ ਦੋ ਪੰਜਾਬੀ ਜੇਤੂ
ਸਰੀ: ਮੈਨੀਟੋਬਾ ਪ੍ਰੋਵਿੰਸ਼ੀਅਲ ਚੋਣਾਂ ਦੌਰਾਨ ਮੈਪਲ ਹਲਕੇ ਤੋਂ ਮਿੰਟੂ ਸੰਧੂ ਅਤੇ ਬਰੋਅ ਹਲਕੇ ਤੋਂ ਦਿਲਜੀਤ ਬਰਾੜ ਐੱਮਐੱਲਏ ਚੁਣੇ ਗਏ ਹਨ। ਪੰਜਾਬੀ ਮੂਲ ਦੇ ਦੋਵੇæ...
ਸਟੱਡੀ ਵੀਜ਼ਿਆਂ ਨੇ ਪੰਜਾਬ ਦੇ ਚੁੱਲ੍ਹੇ ਠੰਢੇ ਕੀਤੇ ਤੇ ਮਾਪਿਆਂ ਨੂੰ...
ਬਠਿੰਡਾ: ਨਰਮਾ ਪੱਟੀ 'ਚ 'ਸਟੱਡੀ ਵੀਜ਼ਾ' ਘਰ ਬਾਰ ਹੂੰਝਾ ਫੇਰਨ ਲੱਗਾ ਹੈ। ਪੁੱਤਾਂ ਧੀਆਂ ਨੂੰ ਪ੍ਰਦੇਸ਼ ਭੇਜਣ ਲਈ ਸਭ ਕੁਝ ਦਾਅ 'ਤੇ ਲੱਗਾ ਹੈ।...
ਕੈਨੇਡਾ ਦੇ ਪ੍ਰਧਾਨ ਮੰਤਰੀ ਦਾ ਜਹਾਜ਼ ਨੁਕਸਾਨਿਆ ਗਿਆ
ਕੈਲਗਰੀ: ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਚੋਣ ਮੁਹਿੰਮ ਦੌਰਾਨ ਵਰਤਿਆ ਜਾਣ ਵਾਲਾ ਹਵਾਈ ਜਹਾਜ਼ ਬ੍ਰਿਟਿਸ਼ ਕੋਲੰਬੀਆ ਦੀ ਰਾਜਧਾਨੀ ਵਿਕਟੋਰੀਆ 'ਚ ਨੁਕਸਾਨਿਆ ਗਿਆ ਹੈ। ਚੋਣ...