ਇਕਵਾ ਵਲੋਂ ਸਰੀ ਵਿਚ ਨਾਗਰਿਕਤਾ ਸੋਧ ਕਾਨੂੰਨ ਖ਼ਿਲਾਫ਼ ਰੋਸ ਰੈਲੀ
ਐਬਟਸਫੋਰਡ: ਇਕਵਾ ਵਲੋਂ ਬੰਬੇ ਬੈਂਕੁਟ ਹਾਲ ਵਿਖੇ ਜਵਾਹਰ ਲਾਲ ਯੂਨੀਵਰਸਿਟੀ ਦੇ ਵਿਦਿਆਰਥੀਆਂ ਨਾਲ ਇਕਮੁੱਠਤਾ ਦਾ ਪ੍ਰਗਟਾਵਾ ਕਰਨ ਅਤੇ ਸੀ.ਏ.ਏ. ਅਤੇ ਐਨ.ਸੀ.ਆਰ. ਦੇ ਵਿਰੋਧ 'ਚ...
ਮਹਿਲਾ ਦੇ 16 ਮਰਦਾਂ ਨਾਲ ਸਬੰਧ
ਪਤਨੀ ਤੋਂ ਮਿਲੀ ਬੇਵਫਾਈ ਦਾ ਬਦਲਾ ਇਕ ਪਤੀ ਨੇ ਕੁਝ ਇਸ ਤਰ੍ਹਾਂ ਲਿਆ ਕਿ ਉਸ ਦੀ ਚਰਚਾ ਹਰ ਪਾਸੇ ਹੋ ਰਹੀ ਹੈ। ਇਹ ਮਾਮਲਾ...
ਕੈਨੇਡਾ ‘ਚ ਪੰਜਾਬੀ ਨੇ ਕਤਲ ਦਾ ਗੁਨਾਹ ਕਬੂਲਿਆ
ਐਬਟਸਫੋਰਡ: ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸ਼ਹਿਰ ਰਿਚਮੰਡ ਦੇ ਅਨੀਲ ਸੰਘੇੜਾ ਨੇ ਬਿ†ਸ਼ਿ ਕੋਲੰਬੀਆ ਸੁਪਰੀਮ ਕੋਰਟ ਦੇ ਜੱਜ ਮਾਰਗਟ ਫਲੈਮਿੰਗ ਅੱਗੇ ਪੇਸ਼ ਹੋ...
ਅਲਬਰਟਾ ਨੂੰ ਵੱਖਰਾ ਮੁਲਕ ਬਣਾਉਣ ਦੀ ਮੰਗ ਉਠੀ
ਐਡਮਿੰਟਨ: ਕੈਨੇਡਾ ਦੇ ਚੋਣ ਕਮਿਸ਼ਨ ਕੋਲੋਂ ਆਪਣੀ ਨਵੀਂ ਪਾਰਟੀ ਦੀ ਮਾਨਤਾ ਲੈਣ ਵਾਲੀ ਵੂਈ ਐਗਜæਿਟ ਪਾਰਟੀ ਦੇ ਕਾਰਕੁਨਾਂ ਵਲੋਂ ਬੀਤੇ ਦਿਨ ਸੀਸਸ਼ਨ ਰੈਫਰੇਂਡਮ ਦੀ...
ਆਸਟ੍ਰੇਲੀਆ ਦੇ ਜੰਗਲਾਂ ‘ਚ ਅੱਗ ਲੱਗਣ ਨਾਲ 48 ਕਰੋੜ ਜੰਗਲੀ ਜੀਵਾਂ...
ਸਿਡਨੀ: ਆਸਟ੍ਰੇਲੀਆ ਦੇ ਜੰਗਲਾਂ ਵਿੱਚ 4 ਮਹੀਨਿਆਂ ਤੋਂ ਜਾਰੀ ਅੱਗ ਨਾਲ ਕਰੀਬ ੫੦ ਕਰੋੜ ਪਸ਼ੂ ਪੰਛੀ ਸੜ ਕੇ ਮਰ ਚੁੱਕੇ ਹਨ, ਜਾਂ ਗੰਭੀਰ ਤੌਰ...
ਟਰੰਪ ਦਾ ਸਿਰ ਕਲਮ ਕਰਨ ਵਾਲੇ ਨੂੰ ਮਿਲੇਗਾ 80 ਮਿਲੀਅਨ ਡਾਲਰ...
ਅਮਰੀਕੀ ਏਅਰ ਸਟ੍ਰਾਈਕ ਵਿੱਚ ਈਰਾਨ ਦੇ ਕਮਾਂਡਰ ਜਨਰਲ ਕਾਇਮ ਸੁਲੇਮਾਨੀ ਦੇ ਮਾਰੇ ਜਾਣ ਦੇ ਬਾਅਦ ਦੋਹਾਂ ਦੇਸ਼ਾਂ ਵਿਚਾਲੇ ਤਣਾਅ ਦੀ ਸਥਿਤੀ ਬਣੀ ਹੋਈ ਹੈ।
ਰਾਸ਼ਟਰਪਤੀ...
ਉਡਾਣਾਂ ‘ਚ ਦੇਰੀ ਦੇ ਮਾਮਲੇ ‘ਚ ਅਮਰੀਕਾ ਤੇ ਕੈਨੇਡਾ ਦੀਆਂ ਹਵਾਈ...
ਟੋਰਾਂਟੋ: ਬੀਤੇ ਕੁਝ ਸਾਲਾਂ ਦੌਰਾਨ ਏਅਰ ਕੈਨੇਡਾ ਨੂੰ ਉੱਤਰੀ ਅਮਰੀਕਾ ਦੀ ਸਰਬੋਤਮ ਹਵਾਈ ਕੰਪਨੀ ਦਾ ਦਰਜਾ ਮਿਲਦਾ ਰਿਹਾ ਹੈ ਪਰ ਹੁਣ ਇਕ ਤਾਜ਼ਾ ਰਿਪੋਰਟ...
ਟਰੂਡੋ ਦੀ ਘੱਟ ਗਿਣਤੀ ਸਰਕਾਰ ਲਈ ਜੁਲਾਈ ਤੋਂ ਵਧੇਗੀ ਚੁਣੌਤੀ
ਟੋਰਾਂਟੋ: ਕੈਨੇਡਾ 'ਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਆਪਣੀ ਲਿਬਰਲ ਪਾਰਟੀ ਦੀ ਘੱਟ-ਗਿਣਤੀ ਸਰਕਾਰ ਚਲਾ ਰਹੇ ਹਨ ਅਤੇ ਵਿਰੋਧੀ ਧਿਰ ਕਮਜ਼ੋਰ ਹੋਣ ਕਾਰਨ ਅਜੇ ਉਨ੍ਹਾਂ...
ਕੈਨੇਡਾ ਤੇ ਅਮਰੀਕਾ ‘ਚ ਨਸ਼ੇੜੀ ਵਾਹਨ ਚਾਲਕਾਂ ‘ਤੇ ਕੱਸਿਆ ਜਾਵੇਗਾ ਸ਼ਿਕੰਜਾ
ਵੈਨਕੂਵਰ: ਕੈਨੇਡਾ ਤੇ ਅਮਰੀਕਾ ਵਿਚ ਸੜਕ ਦੁਰਘਟਨਾਵਾਂ ਨੂੰ ਰੋਕਣ ਲਈ ਕਈ ਸਖਤ ਫੈਸਲੇ ਲੈਣ 'ਤੇ ਵਿਚਾਰ ਕੀਤਾ ਜਾ ਰਿਹਾ ਹੈ।
ਦੋਹਾਂ ਦੇਸ਼ਾਂ ਦੀਆਂ ਸਰਕਾਰਾਂ ਟਰੱਕ...
ਕੈਨੇਡਾ ਦੀ ਆਮਦਨੀ ‘ਚ ਕੌਮਾਂਤਰੀ ਵਿਦਿਆਰਥੀਆਂ ਨੇ ਕੀਤਾ ਵਾਧਾ
ਐਡਮਿੰਟਨ: ਕੈਨੇਡਾ ਦੀ ਆਮਦਨ ਵਿਚ ਪੜ੍ਹਨ ਆਏ ਵਿਦਿਆਰਥੀਆਂ ਕਾਰਨ ਭਾਰੀ ਵਾਧਾ ਹੋਇਆ ਹੈ। ਸਾਲ ੨੦੧੯ ਦੇ ਅਖੀਰ ਤੱਕ ਸੈਲਾਨੀ ਵੀਜਾ ਤੇ ਵਿਦੇਸੀ ਵਿਦਿਆਰਥੀਆਂ ਕਾਰਨ...