ਪੰਜਾਬ ’ਚ ਮੋਬਾਈਲ ਇੰਟਰਨੈੱਟ ਤੇ ਐੱਸਐੱਮਐੱਸ ਸੇਵਾਵਾਂ ਬੰਦ
ਚੰਡੀਗੜ੍ਹ: ਪੰਜਾਬ ਵਿੱਚ 21 ਮਾਰਚ ਦਿਨ ਮੰਗਲਵਾਰ ਦੁਪਹਿਰ 12 ਵਜੇ ਤੱਕ ਮੋਬਾਈਲ ਇੰਟਰਨੈੱਟ ਅਤੇ ਐੱਸਐੱਮਐੱਸ ਸੇਵਾਵਾਂ ਬੰਦ ਰਹਿਣਗੀਆਂ। ਇਹ ਹੁਕਮ ਗ੍ਰਹਿ ਵਿਭਾਗ ਦੇ ਵਧੀਕ...
ਬੀ.ਸੀ. ’ਚ ਸਿੱਖ ਵਿਿਦਆਰਥੀ ਦੀ ਹੋਈ ਕੁੱਟਮਾਰ
ਕੈਨੇਡਾ ਦੇ ਸੂਬੇ ਬ੍ਰਿਿਟਸ਼ ਕੋਲੰਬੀਆ ’ਚ ਭਾਰਤ ਦੇ ਸਿੱਖ ਵਿਿਦਆਰਥੀ ’ਤੇ ਅਣਪਛਾਤਿਆਂ ਦੇ ਸਮੂਹ ਨੇ ਹਮਲਾ ਕਰ ਦਿੱਤਾ। ਹਮਲੇ ’ਚ ਵਿਿਦਆਰਥੀ ਦੀ ਪੱਗ ਲਾਹ...
ਦੋ ਸਾਲ ਦੀ ਪਾਬੰਦੀ ਖ਼ਤਮ ਹੋਣ ਬਾਅਦ ਟਰੰਪ ਦੀ ਫੇਸਬੁੱਕ ’ਤੇ...
ਨਿਊਯਾਰਕ: ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੋ ਸਾਲ ਤੋਂ ਵੱਧ ਦੀ ਪਾਬੰਦੀ ਤੋਂ ਬਾਅਦ ਫੇਸਬੁੱਕ ’ਤੇ ਵਾਪਸੀ ਕਰ ਲਈ ਹੈ। ਆਪਣੇ ਨਿੱਜੀ...
ਅਮਰੀਕਾ ਤੋਂ ਭਾਰਤ ਆ ਰਹੇ ਜਹਾਜ਼ ’ਚ ਹੋਈ ਸ਼ਰਮਨਾਕ ਹਰਕਤ
ਨਵੀਂ ਦਿੱਲੀ: ਨਸ਼ੇ ਵਿੱਚ ਟੱਲੀ ਯਾਤਰੀ ਵੱਲੋਂ ਜਹਾਜ਼ ਵਿੱਚ ਪਿਸ਼ਾਬ ਕਰਨ ਦੀ ਇੱਕ ਹੋਰ ਘਟਨਾ ਸਾਹਮਣੇ ਆਈ ਹੈ। ਨਿਊਯਾਰਕ ਤੋਂ ਦਿੱਲੀ ਆ ਰਹੀ ਫਲਾਈਟ...
ਮਨੁੱਖੀ ਤਸਕਰੀ ਦੇ ਕੇਸ ਦੀ ਜਾਂਚ ਲਈ ਭਾਰਤ ਆਈ ਕੈਨੇਡਾ ਪੁਲਿਸ
ਅਹਿਮਦਾਬਾਦ: ਜਨਵਰੀ 2022 ਵਿੱਚ ਕੈਨੇਡਾ-ਅਮਰੀਕਾ ਬਾਰਡਰ ’ਤੇ ਮਾਰੇ ਗਏ 4 ਜੀਆਂ ਵਾਲੇ ਭਾਰਤੀ ਪਰਿਵਾਰ ਦੇ ਕੇਸ ਦੀ ਜਾਂਚ ਲਈ ਕੈਨੇਡਾ ਪੁਲਿਸ ਗੁਜਰਾਤ ਪੁੱਜੀ, ਜਿੱਥੇ...
ਜਿਨਪਿੰਗ ਵੱਲੋਂ ਤੀਜੀ ਵਾਰ ਵਧਾਇਆ ਜਾਵੇਗਾ ਆਪਣਾ ਰਾਸ਼ਟਰਪਤੀ ਕਾਰਜਕਾਲ
ਬੀਜਿੰਗ: ਚੀਨ ਦੀ ਸੰਸਦ ਨੈਸ਼ਨਲ ਪੀਪਲਜ਼ ਕਾਂਗਰਸ ਵੱਲੋਂ ਐਤਵਾਰ ਨੂੰ ਆਪਣੀ ਸਾਲਾਨਾ ਬੈਠਕ ਸ਼ੁਰੂ ਕਰ ਦਿੱਤੀ ਗਈ ਹੈ। ਰਾਸ਼ਟਰਪਤੀ ਸ਼ੀ ਜਿਨਪਿੰਗ ਇਸ ਦੇ ਉਦਘਾਟਨੀ...
ਇਕਪਾਸੜ ਪਿਆਰ ਵਿਚ ਥਾਣੇ ਅੰਦਰ ਸਾਬਕਾ ਸਰਪੰਚ ਨੇ ਖੁਦ ਨੂੰ ਮਾਰੀ...
ਗੁਰਦਾਸਪੁਰ: ਗੁਰਦਾਸਪੁਰ ਜ਼ਿਲੇ ਦੇ ਪਿੰਡ ਸੋਹਲ ਦੇ ਸਾਬਕਾ ਸਰਪੰਚ ਬਲਜੀਤ ਸਿੰਘ ਨੇ ਆਪਣੇ ਇੱਕ ਤਰਫਾ ਪਿਆਰ ਵਿਚ ਆਪਣੀ ਸੁਣਵਾਈ ਨਾ ਹੋਣ ਤੋਂ ਨਾਰਾਜ਼ ਹੋ...
ਕੈਨੇਡਾ ਵੱਲੋਂ ਚਾਰ ਹੋਰ ਲੜਾਕੂ ਟੈਂਕ ਯੂਕਰੇਨ ਭੇਜੇ ਜਾਣਗੇ
ਔਟਵਾ: ਰੂਸ ਅਤੇ ਯੂਕਰੇਨ ਦੀ ਜੰਗ ਨੂੰ ਤਕਰੀਬਨ 1 ਸਾਲ ਹੋ ਗਿਆ ਹੈ। ਵੱਡਾ ਜਾਨੀ ਮਾਲੀ ਨੁਕਸਾਨ ਹੋਣ ਦੇ ਬਾਵਜੂਦ ਦੋਵੇਂ ਮੁਲਕ ਜੰਗ ਪਿੱਛੇ...
ਅਦਾਕਾਰ ਅਕਸ਼ੈ ਕੁਮਾਰ ਕੈਨੇਡਾ ਦੀ ਨਾਗਰਿਕਤਾ ਛੱਡਣਗੇ
ਮੁੰਬਈ: ਫਿਲਮੀ ਅਦਾਕਾਰ ਅਕਸ਼ੈ ਕੁਮਾਰ ਇਨ੍ਹਾਂ ਦਿਨਾਂ ਅਪਣੀ ਫਿਲਮ ਸੈਲਫੀ ਨੂੰ ਲੈ ਕੇ ਚਰਚਾ ਵਿਚ ਹਨ। ਇਹ ਫਿਲਮ 24 ਫਰਵਰੀ 2023 ਨੂੰ ਸਿਨੇਮਾ ਘਰਾਂ...
ਆਬਕਾਰੀ ਨੀਤੀ ਕੇਸ ਵਿਚ ਸੀਬੀਆਈ ਵੱਲੋਂ ਸਿਸੋਦੀਆ ਗ੍ਰਿਫ਼ਤਾਰ
ਨਵੀਂ ਦਿੱਲੀ: ਸੀਬੀਆਈ ਨੇ ਆਬਕਾਰੀ ਨੀਤੀ ਘੁਟਾਲੇ ਦੇ ਮਾਮਲੇ ’ਚ ਅੱਜ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਗ੍ਰਿਫ਼ਤਾਰ ਕਰ ਲਿਆ। ਅਧਿਕਾਰੀਆਂ ਨੇ...