ਸੁਨੀਲ ਜਾਖੜ ਬਣੇ ਪੰਜਾਬ ਭਾਜਪਾ ਦੇ ਨਵੇਂ ਪ੍ਰਧਾਨ

ਮਾਨਸਾ: ਭਾਜਪਾ ਨੇ ਸੁਨੀਲ ਜਾਖੜ ਨੂੰ ਪਾਰਟੀ ਦੀ ਪੰਜਾਬ ਇਕਾਈ ਦਾ ਪ੍ਰਧਾਨ ਨਿਯੁਕਤ ਕਰ ਦਿੱਤਾ ਹੈ। ਇਸ ਸਬੰਧੀ ਬਕਾਇਦਾ ਪੱਤਰ ਜਾਰੀ ਕੀਤਾ ਗਿਆ ਹੈ।...

ਕਿਸੇ ਹੋਰ ਵੱਡੇ ਦੇਸ਼ ਦੇ ਮੁਕਾਬਲੇ ਭਾਰਤ ’ਚ ਵੱਧ ਸੰਭਾਵਨਾਵਾਂ: ਮਸਕ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਟੈਸਲਾ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਐਲਨ ਮਸਕ ਸਮੇਤ ਵੱਖ-ਵੱਖ ਖੇਤਰਾਂ ਦੀਆਂ ਉੱਘੀਆਂ ਅਮਰੀਕੀ ਹਸਤੀਆਂ ਨਾਲ ਮੁਲਾਕਾਤ ਕੀਤੀ।...

ਪੰਜਾਬ ਵਿਧਾਨ ਸਭਾ ਵੱਲੋਂ ਸਿੱਖ ਗੁਰਦੁਆਰਾ ਸੋਧ ਬਿੱਲ ਪਾਸ

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਨੇ ਦੋ ਦਿਨਾ ਵਿਸ਼ੇਸ਼ ਇਜਲਾਸ ਦੇ ਆਖ਼ਰੀ ਦਿਨ ਅੱਜ ‘ਦਾ ਸਿੱਖ ਗੁਰਦੁਆਰਾ (ਸੋਧ) ਬਿੱਲ- 2023’ ਉੱਤੇ ਰਸਮੀ ਮੋਹਰ ਲਾ ਦਿੱਤੀ। ਇਸ...

ਲੁਧਿਆਣਾ ’ਚ 8.49 ਕਰੋੜ ਰੁਪਏ ਦੀ ਹੋਈ ਵੱਡੀ ਲੁੱਟ ਮਾਮਲੇ ’ਚ...

ਲੁਧਿਆਣਾ: ਲੁਧਿਆਣਾ ਦੇ ਰਾਜਗੁਰੂ ਨਗਰ ਨੇੜੇ ਸੀਐੱਮਐੱਸ ਇਨਫੋ ਸਿਸਟਮਜ਼ ਲਿਮਟਿਡ ਦੇ ਦਫ਼ਤਰ ਵਿੱਚ 10 ਜੂਨ ਨੂੰ ਹੋਈ 8.49 ਕਰੋੜ ਰੁਪਏ ਦੀ ਲੁੱਟ ਨਾਲ ਸਬੰਧਤ...

ਲੰਡਨ ਤੋਂ ਮੰਦਭਾਗੀ ਖਬਰ: ਭਾਰਤੀ ਮੂਲ ਦੀ 27 ਸਾਲਾ ਮੁਟਿਆਰ ਦੀ...

ਬਰਤਾਨੀਆ ਦੇ ਉੱਤਰੀ ਲੰਡਨ ਵਿਚ ਭਾਰਤੀ ਮੂਲ ਦੀ 27 ਸਾਲਾ ਮੁਟਿਆਰ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਸਕਾਟਲੈਂਡ ਯਾਰਡ ਨੇ ਦੱਸਿਆ...

ਕੈਨੇਡਾ ਵੱਲੋਂ ਭਾਰਤੀ ਵਿਿਦਆਰਥੀਆਂ ਨੂੰ ਦੇਸ਼ ਨਿਕਾਲੇ ਤੋਂ ਮਿਲੀ ਰਾਹਤ

ਕੈਨੇਡਾ ਵਿੱਚ ਜਾਅਲੀ ਦਾਖ਼ਲਾ ਪੱਤਰਾਂ ਦੀ ਵਰਤੋਂ ਕਰਕੇ ਵੀਜ਼ਾ ਪ੍ਰਾਪਤ ਕਰਨ ਦੇ ਦੋਸ਼ਾਂ ਹੇਠਾਂ ਘਿਰੇ ਕੁਝ ਭਾਰਤੀ ਵਿਿਦਆਰਥੀਆਂ ਨੂੰ ਦੇਸ਼ ਨਿਕਾਲੇ ਤੋਂ ਰਾਹਤ ਮਿਲ...

ਆਸਟਰੇਲੀਆ ਵਿਚ ਸੜਕ ਹਾਦਸੇ ਵਿੱਚ ਹੋਈਆਂ ਦਸ ਮੌਤਾਂ, 25 ਜ਼ਖ਼ਮੀ

ਆਸਟਰੇਲੀਆ ਵਿੱਚ ਗ੍ਰੇਟਾ ਸ਼ਹਿਰ ਦੇ ਵਾਈਨ ਇਲਾਕੇ ਵਿੱਚ ਇੱਕ ਬੱਸ ਦੇ ਪਲਟਣ ਕਾਰਨ ਦਸ ਜਣਿਆਂ ਦੀ ਮੌਤ ਹੋ ਗਈ, ਜਦੋਂਕਿ 25 ਹੋਰ ਜ਼ਖ਼ਮੀ ਹੋ...

ਹੁਣ ਕੈਨੇਡਾ ਵਿਚ ਹਰ ਸਿਗਰਟ ’ਤੇ ਛਾਪੀ ਜਾਵੇਗੀ ਚੇਤਾਵਨੀ

ਓਟਵਾ: ਸਿਗਰਟ ਪੀਣਾ ਸਿਹਤ ਲਈ ਖਤਰਨਾਕ ਹੈ। ਦੁਨੀਆ ਭਰ ਵਿੱਚ ਆਮ ਤੌਰ ’ਤੇ ਸਿਗਰਟ ਦੀ ਡੱਬੀ ’ਤੇ ਹੀ ਇਹ ਚੇਤਾਵਨੀ ਦਰਜ ਹੁੰਦੀ ਹੈ, ਪਰ...

ਅਲਬਰਟਾ ਦੀ ਸਿਆਸਤ ਵਿਚ ਪੰਜਾਬੀਆਂ ਦਾ ਦਬਦਬਾ ਵਧਿਆ

ਐਡਮਿੰਟਨ: ਅਲਬਰਟਾ ਵਿਧਾਨ ਸਭਾ ਚੋਣਾਂ ਜਿੱਤਣ ਤੋਂ ਬਾਅਦ ਪ੍ਰੀਮੀਅਰ ਡੈਨੀਅਲ ਸਮਿੱਥ ਸਾਹਮਣੇ ਸਭ ਤੋਂ ਵੱਡਾ ਕੰਮ ਨਵੀਂ ਕੈਬਨਿਟ ਦਾ ਗਠਨ ਕਰਨਾ ਹੈ ਜਿਨ੍ਹਾਂ ਦੇ...

ਤਾਮਿਲਨਾਡੁ ’ਚ ‘ਵ੍ਹੇਲ ਦੀ ਉਲਟੀ’ ਕੀਤੀ ਜ਼ਬਤ

ਤਾਮਿਲਨਾਡੁ ਵਿਚ ਤੂਤੀਕੋਰਿਨ ਸਮੁੰਦਰੀ ਤੱਟ ਨੇੜੇ 4 ਸਮੱਗਲਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਕੋਲੋਂ 18.1 ਕਿੱਲੋ ਦੀ ਵ੍ਹੇਲ ਐਂਬਰਗ੍ਰੀਸ ਜ਼ਬਤ ਕੀਤੀ ਹੈ ਜਿਸ ਦੀ...

MOST POPULAR

HOT NEWS