ਪੰਜਾਬ ਦੇ ਹਰ ਸਕੂਲ ਨੂੰ ਵਾਈ ਫਾਈ ਨਾਲ ਜੋੜਿਆ ਜਾਵੇਗਾ: ਸਿੱਖਿਆ...
ਪੰਜਾਬ ਦੇ ਪਹਿਲੇ ‘ਸਕੂਲ ਆਫ਼ ਐਮੀਨੈਂਸ’ ਦਾ ਬੁੱਧਵਾਰ ਨੂੰ ਅੰਮ੍ਰਿਤਸਰ ਵਿਖੇ ਉਦਘਾਟਨ ਕੀਤਾ ਗਿਆ ਅਤੇ ਇਸ ਦੌਰਾਨ ਪੰਜਾਬ
ਸਰਕਾਰ ਨੇ ਵਿਿਦਅਕ ਢਾਂਚੇ ਅਤੇ ਸੰਪਰਕ ਨੂੰ...
‘ਗਦਰ 2’ ਦੀ ਕਮਾਈ ਪਹੁੰਚੀ 500 ਕਰੋੜ ਤੋਂ ਹੋਈ ਪਾਰ
ਸੰਨੀ ਦਿਓਲ ਸਟਾਰਰ 'ਗਦਰ 2' ਅਤੇ ਅਕਸ਼ੈ ਕੁਮਾਰ ਸਟਾਰਰ 'ਓਐਮਜੀ 2' ਪਿਛਲੇ ਦਿਨੀਂ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈਆਂ
ਸਨ। ਦੋਵ ੇਂ ਫਿਲਮਾਂ ਤਿੰਨ ਹਫਤਿਆਂ ਤੋਂ ਵੱਧ...
ਅਗਲੇ ਦਿਨਾਂ ‘ਚ ਦਿੱਲੀ ਏਅਰਪੋਰਟ ‘ਤੇ ਜਾਣ ਲਈ ਰਹੋ ਸਾਵਧਾਨ
ਦਿੱਲੀ 'ਚ 9 ਅਤੇ 10 ਸਤੰਬਰ ਨੂੰ ਹੋਣ ਵਾਲੇ ਜੀ -20 ਸੰਮੇਲਨ ਲਈ ਕਈ ਦੇਸ਼ਾਂ ਦ ੇ ਨੇਤਾ ਅਤੇ ਨੁਮਾਇੰਦ ੇ ਭਾਰਤ ਆਉਣਗੇ,
ਜਿਸ ਕਾਰਨ...
ਜੋਅ ਬਾਇਡਨ ਤੇ ਨਰਿੰਦਰ ਮੋਦੀ 8 ਨੂੰ ਕਰਨਗੇ ਦੁਵੱਲੀ ਮੀਟਿੰਗ
ਰਾਸ਼ਟਰਪਤੀ ਜੋਅ ਬਾਇਡਨ ਜੀ20 ਸਿਖ਼ਰ ਸੰਮੇਲਨ ਵਿਚ ਹਿੱਸਾ ਲੈਣ ਲਈ ਅਗਲੇ ਹਫ਼ਤੇ ਵੀਰਵਾਰ (7 ਸਤੰਬਰ)
ਨੂੰ ਭਾਰਤ ਆਉਣਗੇ। ਵ੍ਹਾਈਟ ਹਾਊਸ ਨੇ ਦੱਸਿਆ ਕਿ ਬਾਇਡਨ ਜੀ20...
ਦੁਆਬੇ ਦੇ ਲੋਕ ਹੁਣ ਆਦਮਪੁਰ ਤੋਂ ਭਰ ਸਕਣਗੇ ਹਵਾਈ ਉਡਾਣ
ਦੁਆਬੇ ਦੇ ਲੋਕਾਂ ਲਈ ਚੰਗੀ ਖਬਰ ਸਾਹਮਣੇ ਆਈ ਹੈ। ਆਦਮਪੁਰ ਹਵਾਈ ਅੱਡੇ ਤੋਂ ਘਰੇਲੂ ਉਡਾਣਾਂ ਜਲਦੀ ਸ਼ੁਰੂ ਹੋਣਗੀਆਂ।
ਇਸ ਦੀ ਪੁਸ਼ਟੀ ਮੁੱਖ ਮੰਤਰੀ ਭਗਵੰਤ ਸਿੰਘ...
63 ਦੀ ਉਮਰ ‘ਚ ਵੀ ਬੇਹੱਦ ਖੂਬਸੂਰਤ ਹੈ ਸੰਗੀਤਾ ਬਿਜਲਾਨੀ
1980 ਵਿੱਚ ਮਿਸ ਇੰਡੀਆ ਦਾ ਖਿਤਾਬ ਜਿੱਤਣ ਵਾਲੀ ਸੰਗੀਤਾ ਬਿਜਲਾਨੀ ਆਪਣੀ ਸ਼ਾਨਦਾਰ ਅਦਾਕਾਰੀ ਅਤੇ ਗਲੈਮਰਸ
ਅੰਦਾਜ਼ ਲਈ ਜਾਣੀ ਜਾਂਦੀ ਹੈ। 63 ਸਾਲ ਦੀ ਉਮਰ 'ਚ...
ਪਾਕਿਸਤਾਨ ਰੇਲ ਹਾਦਸੇ ‘ਚ 30 ਤੋਂ ਵੱਧ ਦੀ ਮੌਤ, 80 ਤੋਂ...
ਪਾਕਿਸਤਾਨ ਵਿੱਚ (6 ਅਗਸਤ) ਨੂੰ ਹੋਏ ਰੇਲ ਹਾਦਸੇ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ। ਦਰਅਸਲ ਇੱਥੇ ਹਜ਼ਾਰਾ ਐਕਸਪ੍ਰੈਸ ਦੀਆਂ ਕਰੀਬ 10 ਬੋਗੀਆਂ...
ਕਾਂਗਰਸ ਨੂੰ ਰਾਹਤ, ਰਾਹੁਲ ਗਾਂਧੀ ਦੀ ਸੰਸਦ ਮੈਂਬਰਸ਼ਿਪ ਬਹਾਲ
ਸੁਪਰੀਮ ਕੋਰਟ ਵੱਲੋਂ ਸਜ਼ਾ ’ਤੇ ਰੋਕ ਲਾਉਣ ਤੋਂ ਚਾਰ ਦਿਨ ਬਾਅਦ ਲੋਕ ਸਭਾ ਸਕੱਤਰੇਤ ਵੱਲੋਂ ਇਹ ਫੈਸਲਾ ਲਿਆ ਹੈ। ਕਾਂਗਰਸ ਪਾਰਟੀ ਰਾਹੁਲ ਗਾਂਧੀ ਦੀ...
ਬਾਰਸ਼ ਨੇ ਤੋੜੇ ਰਿਕਾਰਡ! ਪੰਜਾਬ ‘ਚ 59 ਫੀਸਦੀ ਤੇ ਹਰਿਆਣਾ ‘ਚ...
ਮੌਸਮ ਵਿਭਾਗ ਅਨੁਸਾਰ ਜੁਲਾਈ ਮਹੀਨੇ ਪੰਜਾਬ ਤੇ ਹਰਿਆਣਾ ਵਿੱਚ ਆਮ ਨਾਲੋਂ 40 ਫੀਸਦੀ ਵੱਧ ਮੀਂਹ ਪਿਆ ਹੈ। ਇਸ ਤਹਿਤ ਐਤਕੀ ਜੁਲਾਈ ਮਹੀਨੇ ਹਰਿਆਣਾ ਵਿੱਚ...
ਮਨੀਪੁਰ ਵਿੱਚ ਵਾਪਰੀ ਘਟਨਾ ਖ਼ੌਫਨਾਕ: ਅਮਰੀਕਾ
ਅਮਰੀਕਾ ਨੇ ਭਾਰਤ ਦੇ ਉੱਤਰ-ਪੂਰਬੀ ਸੂਬੇ ਮਨੀਪੁਰ ’ਚ ਦੋ ਮਹਿਲਾਵਾਂ ਦੀ ਨਗਨ ਪਰੇਡ ਦੀ ਵਾਇਰਲ ਹੋਈ ਵੀਡੀਓ ’ਤੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਇਸ...