ਟਵਿੱਟਰ ’ਤੇ ਅਣਮਿੱਥੇ ਸਮੇਂ ਲਈ ਨਾਈਜੀਰੀਆ ’ਚ ਰੋਕ

ਲਾਗੋਸ: ਨਾਈਜੀਰੀਆ ਦੀ ਸਰਕਾਰ ਨੇ ਦੇਸ਼ ਭਰ ਵਿਚ ਟਵਿੱਟਰ ਸੇਵਾਵਾਂ ਨੂੰ ਅਣਮਿੱਥੇ ਸਮੇਂ ਲਈ ਰੋਕ ਦਿੱਤਾ ਹੈ, ਜਿਸ ਕਾਰਨ ਲੱਖਾਂ ਲੋਕ ਨੂੰ ਟਵਿੱਟਰ ਦੀ...

ਮੇਰੇ ਪਿਤਾ ਨੇ ਮੈਨੂੰ ਸਖ਼ਤ ਮਿਹਨਤ ਕਰਨੀ ਸਿਖਾਈ: ਮੈਡੋਨਾ

ਲਾਸ ਏਂਜਲਸ: ਗਾਇਕਾ ਮੈਡੋਨਾ ਨੇ ਸੋਸ਼ਲ ਮੀਡੀਆ ’ਤੇ ਆਪਣੇ ਪਿਤਾ ਸਿਲਵੀਓ ਸਿਕੋਨ ਦਾ 90ਵਾਂ ਜਨਮ ਦਿਨ ਮਨਾਉਂਦਿਆਂ ਦਿਲ ਨੂੰ ਛੂਹਣ ਵਾਲਾ ਨੋਟ ਲਿਿਖਆ ਹੈ।...

ਅਮਰੀਕਾ ਤੋਂ ਕੋਵਿਡ-19 ਟੀਕੇ ਹਾਸਲ ਕਰਨ ਵਾਲਿਆਂ ’ਚ ਭਾਰਤ ਪ੍ਰਮੁੱਖ

ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੇ ਪ੍ਰਸ਼ਾਸਨ ਵੱਲੋਂ ਸੰਸਾਰ ਭਰ ਦੇ ਵੱਖ-ਵੱਖ ਦੇਸ਼ਾਂ ਨੂੰ ਕੋਵਿਡ-19 ਟੀਕਿਆਂ ਦੀਆਂ 2.5 ਕਰੋੜ ਖੁਰਾਕਾਂ ਭੇਜਣ ਦਾ ਐਲਾਨ ਕੀਤਾ...

ਪ੍ਰਧਾਨ ਮੰਤਰੀ ਮੋਦੀ ਨੇ ਮਿਲਖਾ ਸਿੰਘ ਦਾ ਹਾਲ ਪੁੱਛਿਆ

ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਮਹਾਨ ਅਥਲੀਟ ਮਿਲਖਾ ਨਾਲ ਗੱਲ ਕਰਕੇ ਉਨ੍ਹਾਂ ਦਾ ਹਾਲ ਪੁੱਛਿਆ। ਪੀਜੀਆਈ ਚੰਡੀਗੜ੍ਹ ਵਿੱਚ ਭਰਤੀ ਮਿਲਖਾ ਸਿੰਘ ਨਾਲ...

ਖਹਿਰਾ, ਕਮਾਲੂ ਤੇ ਪਿਰਮਲ ਹੋਏ ਕਾਂਗਰਸ ’ਚ ਸ਼ਾਮਲ

ਚੰਡੀਗੜ੍ਹ: ਪੰਜਾਬ ਦੇ ਸਿਆਸੀ ਦ੍ਰਿਸ਼ ’ਤੇ ਵਾਪਰੀ ਦਲ-ਬਦਲੀ ਦੀ ਵੱਡੀ ਘਟਨਾ ਨੇ ਕਾਂਗਰਸ ਅੰਦਰ ਛਿੜੀ ਖਾਨਾਜੰਗੀ ਨੂੰ ਨਵਾਂ ਮੋੜ ਦਿੱਤਾ ਹੈ। ਮੁੱਖ ਮੰਤਰੀ ਕੈਪਟਨ...

ਗੁਰੂ ਘਰ ਦਾ ਸੋਨਾ ਮਨੁੱਖਤਾ ਦੀ ਸੇਵਾ ਲਈ ਵਰਤਿਆ ਜਾਵੇਗਾ

ਅੰਮ੍ਰਿਤਸਰ: ਤਖ਼ਤ ਸ੍ਰੀ ਹਜ਼ੂਰ ਸਾਹਿਬ ਪ੍ਰਬੰਧਕੀ ਬੋਰਡ ਨਾਂਦੇੜ ਵਲੋਂ ਮਨੁੱਖਤਾ ਦੀ ਸੇਵਾ ਲਈ ਜਲਦੀ ਹੀ ਇਕ ਵੱਡਾ ਮਲਟੀ ਸਪੈਸ਼ਲਿਟੀ ਹਸਪਤਾਲ ਸਥਾਪਤ ਕਰਨ ਦੀ ਯੋਜਨਾ...

ਬੈਂਕ ਲੁੱਟਣ ਦੀ ਕੋਸ਼ਿਸ਼ ਨੂੰ ਐਬਟਸਫੋਰਡ ‘ਚ ਗਾਹਕਾਂ ਨੇ ਕੀਤਾ ਨਾਕਾਮ

ਸਰੀ : ਇਥੋਂ ਨੇੜਲੇ ਸ਼ਹਿਰ ਐਬਟਸਫੋਰਡ ਦੇ ਸਕੋਸ਼ੀਆ ਬੈਂਕ ਵਿੱਚ ਲੁੱਟਣ ਦੀ ਕੋਸ਼ਿਸ਼ ਨੂੰ ਉਥੇ ਮੌਜੂਦ ਗਾਹਕਾਂ ਨੇ ਨਾਕਾਮਯਾਬ ਕਰ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ...

ਚਿਰਸਥਾਈ ਜੰਗਲਾਤ ਨੀਤੀ ਲਈ ਨਵੀਂ ਦ੍ਰਿਸ਼ਟੀ ਨਾਲ ਲੋਕਾਂ, ਭਾਈਚਾਰਿਆਂ ਨੂੰ ਪਹਿਲ

ਵਿਕਟੋਰੀਆ- ਬੀ.ਸੀ. ਸਰਕਾਰ ਨੇ ਜੰਗਲਾਤ ਖੇਤਰ ਲਈ ਆਪਣਾ ਦ੍ਰਿਸ਼ਟੀਕੋਣ ਨਿਰਧਾਰਤ ਕੀਤਾ ਹੈ ਜੋ ਵਧੇਰੇ ਵਿਿਭੰਨ, ਪ੍ਰਤੀਯੋਗੀ, ਸਥਿਰਤਾ ‘ਤੇ ਕੇਂਦਰਿਤ ਹੈ ਅਤੇ ਲੋਕਾਂ ਅਤੇ ਭਾਈਚਾਰਿਆਂ...

ਹੁਣ ਵੈਕਸੀਨ ‘ਮਿਕਸ’ ਕਰ ਕੇ ਲਵਾ ਸਕਣਗੇ ਕੈਨੇਡੀਅਨ

ਓਟਾਵਾ: ਟੀਕਾਕਰਨ ਬਾਰੇ ਕੈਨੇਡਾ ਦੀ ਕੌਮੀ ਸਲਾਹਕਾਰ ਕਮੇਟੀ ਨੇ ਐਲਾਨ ਕੀਤਾ ਹੈ ਕਿ ਜ਼ਿਆਦਾਤਰ ਕੇਸਾਂ ਵਿਚ ਕੋਵਿਡ ਵੈਕਸੀਨ ਦਾ ਮਿਸ਼ਰਣ ਕੀਤਾ ਜਾ ਸਕਦਾ ਹੈ।...

ਅਮਰੀਕਾ ਵਿਚ ਗਰੀਨ ਕਾਰਡ ’ਤੇ ਹਰ ਦੇਸ਼ ਲਈ 7 ਫ਼ੀਸਦ ਦੀ...

ਵਾਸ਼ਿੰਗਟਨ: ਅਮਰੀਕੀ ਪ੍ਰਤੀਨਿਧ ਸਭਾ ਵਿਚ ਦੇਸ਼ ਦੀਆਂ ਦੋਵਾਂ ਪ੍ਰਮੁੱਖ ਪਾਰਟੀਆਂ ਨੇ ਸਾਂਝੇ ਤੌਰ ’ਤੇ ਹਰ ਦੇਸ਼ ਨੂੰ ਦਿੱਤੇ ਜਾਣ ਵਾਲੇ ਰੁਜ਼ਗਾਰ ਅਧਾਰਤ ਗਰੀਨ ਕਾਰਡਾਂ...

MOST POPULAR

HOT NEWS