ਕੈਨੇਡਾ-ਅਮਰੀਕਾ ਵਿਚ ਭਾਰੀ ਬਰਫਬਾਰੀ
ਨਿਊਯਾਰਕ: ਅਮਰੀਕਾ ਅਤੇ ਕੈਨੇਡਾ ਦੀ ਸਰਹੱਦ ਨਾਲ ਲੱਗਦੇ ਗ੍ਰੇਟ ਲੈਕਸ ਖੇਤਰ ਵਿਚ ਬਰਫੀਲੇ ਤੂਫਾਨ ਨੇ ਤਬਾਹੀ ਮਚਾ ਦਿਤੀ ਹੈ। ਇਸ ਨਾਲ ਸਾਢੇ ੩ ਕਰੋੜ...
ਬਿਨਾਂ ਪਾਸਪੋਰਟ ਵਾਲਿਆਂ ਨੂੰ ਦੂਰਬੀਨ ਰਾਹੀਂ ਹੀ ਕਰਨੇ ਪੈਣਗੇ ਸ੍ਰੀ ਕਰਤਾਰਪੁਰ...
ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ੫੪੯ਵੇਂ ਪ੍ਰਕਾਸ਼ ਪੁਰਬ ਮੌਕੇ ਭਾਰਤ ਸਰਕਾਰ ਵਲੋਂ ਸ੍ਰੀ ਕਰਤਾਰਪੁਰ ਸਾਹਿਬ-ਡੇਰਾ ਬਾਬਾ ਨਾਨਕ ਸਾਂਝੇ ਲਾਂਘੇ ਲਈ ਦਿੱਤੀ...
ਪਰਵਾਸੀ ਭਾਰਤੀਆਂ ਨੂੰ 48 ਘੰਟਿਆਂ ‘ਚ ਮਿਲੇਗਾ ਪਾਸਪੋਰਟ
ਵਾਸ਼ਿੰਗਟਨ: ਵਿਦੇਸ਼ 'ਚ ਰਹਿ ਰਹੇ ਭਾਰਤੀਆਂ ਨੂੰ ਪਾਸਪੋਰਟ ਲਈ ਹੁਣ ਲੰਬੀ ਉਡੀਕ ਨਹੀਂ ਕਰਨੀ ਪਵੇਗੀ। ਵਿਦੇਸ਼ ਰਾਜ ਮੰਤਰੀ ਜਨਰਲ ਵੀਕੇ ਸਿੰਘ ਨੇ ਇਥੇ ਕਿਹਾ...
ਵੈਂਕਈਆ ਨਾਇਡੂ ਦੇ ਨਾਲ ਕੈਪਟਨ ਨੇ ਕਰਤਾਰਪੁਰ ਲਾਂਘੇ ਦਾ ਨੀਂਹ ਪੱਥਰ...
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਰਤ ਦੇ ਉਪ-ਰਾਸ਼ਟਰਪਤੀ ਵੈਂਕਈਆ ਨਾਇਡੂ ਨਾਲ ਮਿਲ ਕੇ ਕਰਤਾਰਪੁਰ ਲਾਂਘੇ ਦੇ ਵਾਸਤੇ ਨੀਂਹ ਪੱਥਰ ਰੱਖਿਆ ਅਤੇ...
ਇਮਰਾਨ ਖ਼ਾਨ ਦਾ ਸੱਦਾ ਕੈਪਟਨ ਵਲੋਂ ਅਸਵੀਕਾਰ
ਪਾਕਿਸਤਾਨ ਸਰਕਾਰ ਵਲੋਂ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਅਤੇ ਅਪਣੇ ਹਿੱਸੇ 'ਚ ਇਸਦੇ ਨਿਰਮਾਣ ਬਾਰੇ ਫ਼ਰਾਖ਼ਦਿਲੀ ਨੇ ਭਾਵੇਂ ਇਕ ਤਰ੍ਹਾਂ ਨਾਲ ਭਾਰਤ ਸਰਕਾਰ ਨੂੰ ਵੀ...
ਪੰਜਾਬੀ ਕਿਸਾਨ ਪੀਟਰ ਢਿੱਲੋਂ ਕੈਨੇਡੀਅਨ ਐਗਰੀਕਲਚਰਲ ਹਾਲ ਆਫ ਫੇਮ ਵਿੱਚ ਸ਼ਾਮਲ
ਟੋਰਾਂਟੋ: ਕੈਨੇਡਾ ਦੇ ਵੱਡੇ ਕਰੈਨਬੈਰੀ ਉਤਪਾਦਕ ਸਿੱਖ ਕਿਸਾਨ ਨੇ ਕੈਨੇਡੀਅਨ ਐਗਰੀਕਲਚਰਲ ਹਾਲ ਆਫ ਫੇਮ ਵਿੱਚ ਸ਼ਾਮਲ ਹੋ ਕੇ ਇਤਿਹਾਸ ਸਿਰਜਿਆ ਹੈ। ਉਹ ਮੁਲਕ ਦੇ...
ਕਦੇ ਡੇਰਾ ਮੁਖੀ ਨੂੰ ਨਹੀਂ ਮਿਲਿਆ: ਅਕਸ਼ੈ ਕੁਮਾਰ
ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ, ਬਹਿਬਲ ਕਲਾਂ ਅਤੇ ਕੋਟਕਪੂਰਾ ਗੋਲੀ ਕਾਂਡ ਦੀ ਜਾਂਚ ਕਰ ਰਹੀ ਪੰਜਾਬ ਪੁਲੀਸ ਦੀ ਵਿਸ਼ੇਸ਼ ਟੀਮ ‘ਸਿੱਟ’...
ਆਰਜ਼ੀ ਵਿਦੇਸ਼ੀ ਕਾਮਿਆਂ ਦੀ ਬਿਹਤਰ ਸੁਰੱਖਿਆ ਲਈ ਰਜਿਸਟਰੀ ਇੱਕ ਪਹਿਲਾ ਕਦਮ
ਵਿਕਟੋਰੀਆ: ਹਾਲ ਹੀ ਵਿੱਚ, ਮੈਂ ਨਵਾਂ ਕਾਨੂੰਨ ਪੇਸ਼ ਕੀਤਾ ਹੈ ਜੋ ਬੀਸੀ ਵਿੱਚ ਫੈੱਡਰਲ ਅਸਥਾਈ ਵਿਦੇਸ਼ੀ ਵਰਕਰ ਪ੍ਰੋਗਰਾਮ (ਠeਮਪੋਰaਰੇ ਢੋਰeਗਿਨ ਾਂੋਰਕeਰ ਫਰੋਗਰaਮ) ਤਹਿਤ ਕੰਮ...
ਹਰ ਇੱਕ ਨੂੰ ਹੱਕ ਹੈ ਡਰ ਅਤੇ ਹਿੰਸਾ ਤੋਂ ਬਗੈਰ ਜੀਣ...
ਹਰ ਕੋਈ ਰਹਿਣ ਲਈ ਇੱਕ ਸੁਰੱਖਿਅਤ ਥਾਂ ਦਾ ਹੱਕਦਾਰ ਹੈ ਪਰ ਬੀ.ਸੀ. ਵਿੱਚ ਬਹੁਤ ਸਾਰੀਆਂ ਔਰਤਾਂ ਅਤੇ ਬੱਚਿਆਂ ਲਈ ਘਰ ਇੱਕ ਅਣਸੁਰੱਖਿਅਤ ਥਾਂ ਹੈ।...
ਇੱਕਠੇ ਕੰਮ ਕਰਦਿਆਂ ਚੰਗੀਆਂ ਨੌਕਰੀਆਂ ਦੇ ਨਿਰਮਾਣ ਅਤੇ ਬੀ.ਸੀ. ਦੀਆਂ ਸੰਭਾਵਨਾਵਾਂ...
ਹਜ਼ਾਰਾਂ ਲੱਖਾਂ ਬ੍ਰਿਟਿਸ਼ ਕੋਲੰਬੀਆ ਵਾਸੀਆਂ ਨੂੰ ਸਾਡੀ ਆਰਥਿਕਤਾ ਦੇ ਨਵੇਂ ਸੈੱਕਟਰਾਂ ਵਿੱਚ ਕੰਮ ਮਿਲ ਰਿਹਾ ਹੈ, ਉਹ ਵਾਤਾਵਰਣ ਤਬਦੀਲੀ ਦਾ ਸਾਹਮਣਾ ਕਰਦਿਆਂ ਸੰਸਾਰ ਦੀ...