ਪੰਜਾਬੀ ਦੁਨੀਆਂ ਦੀ 7,000 ਭਾਸ਼ਾਵਾਂ ਵਿਚੋਂ 10ਵੇਂ ਨੰਬਰ ‘ਤੇ
ਪੰਜਾਬੀ ਦੇ ਪ੍ਰੇਮੀਆਂ ਲਈ ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਦੁਨੀਆਂ ਵਿਚ ਬੋਲਣ ਵਾਲੀਆਂ ੭,੦੦੦ ਬੋਲੀਆਂ ਵਿਚੋਂ ਇਹ ਉਪਰੋਂ ਦਸਵੇਂ ਨੰਬਰ ਤੇ ਹੈ।...
ਬਰਤਾਨਵੀ ਸਿੱਖ ਨੇ ਪਾਕਿਸਤਾਨੀ ਗੁਰਦੁਆਰਿਆਂ ਲਈ ਟਰੱਸਟ ਦੀ ਯੋਜਨਾ ਬਣਾਈ
ਲੰਡਨ: ਇਕ ਉੱਘੇ ਬ੍ਰਿਟਿਸ਼ ਸਿੱਖ ਰੀਅਲ ਅਸਟੇਟ ਕਾਰੋਬਾਰੀ ਨੇ ਪਾਕਿਸਤਾਨ ਦੇ ਗੁਰਧਾਮਾਂ ਲਈ ਨਵਾਂ ਟਰੱਸਟ ਬਣਾਉਣ ਦੀ ਯੋਜਨਾ ਬਣਾਈ ਹੈ ਤਾਂ ਜੋ ਕਰਤਾਰਪੁਰ ਲਾਂਘੇ...
ਗਾਇਕ ਸਿੱਧੂ ਮੂਸੇ ਆਲੇ ‘ਤੇ ਸਰੀ ‘ਚ ਗਾਉਣ ‘ਤੇ ਪਾਬੰਦੀ
ਸਰੀ: ਨੌਜਵਾਨਾਂ 'ਚ ਚਰਚਿਤ ਪੰਜਾਬੀ ਗਾਇਕ ਸਿੱਧੂ ਮੂਸੇ ਵਾਲੇ (ਸ਼ੁੱਭਦੀਪ ਸਿੰਘ ਸਿੱਧੂ) ਨੂੰ ਸਰੀ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਪੁਲੀਸ ਨੇ ਸ਼ਹਿਰ 'ਚ ਕਰਵਾਏ ਜਾ...
ਅੰਬੈਸੀ ਨੇ ਕੈਨੇਡਾ ਜਾਣ ਵਾਲੇ ਵਿਦਿਆਰਥੀਆਂ ਨੂੰ ਠੱਗ ਟਰੈਵਲ ਏਜੰਟਾਂ ਤੋਂ...
ਵੈਨਕੂਵਰ: ਕੈਨੇਡਾ ਦੇ ਕਾਲਜਾਂ ਵਿਚ ਸਿੱਖਿਆ ਦਾ ਨਵਾਂ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਵਿਦਿਆਰਥੀਆਂ ਨੂੰ ਠੱਗ ਟ੍ਰੈਵਲ ਏਜੰਟਾਂ ਦੀ ਲੁੱਟ ਦਾ ਸ਼ਿਕਾਰ ਹੋਣ ਤੋਂ...
ਜੰਗਲੀ ਅੱਗਾਂ ਲਈ ਤਿਆਰੀ ਕਰਦੇ ਹੋਏ ਮਜ਼ਬੁਤ ਸੁਰੱਖਿਅਤ ਭਾਈਚਾਰੇ ਦਾ ਨਿਰਮਾਣ
ਪਿਛਲੇ ਦੋ ਸਾਲਾਂ ਤੋਂ ਲੱਗ ਰਹੀਆਂ ਜੰਗਲੀ ਅੱਗਾਂ ਕਾਰਨ ਬੀ.ਸੀ. ਵਿੱਚ ਬਹੁਤ ਸਾਰੇ ਲੋਕ ਗਰਮੀਆਂ ਦੀ ਤਿਆਰੀ ਹੁਣ ਬੇਚੈਨੀ ਨਾਲ ਕਰ ਰਹੇ ਹਨ। ਕੀ...
ਕੌਮੀ ਡਰੱਗ ਨੀਤੀ ਬਾਰੇ ਕੈਪਟਨ ਵੱਲੋਂ ਮੋਦੀ ਨੂੰ ਪੱਤਰ
ਚੰਡੀਗੜ੍ਹ: ਨਸ਼ਿਆਂ ਦੀ ਰੋਕਥਾਮ ਲਈ ਕੌਮੀ ਡਰੱਗ ਪਾਲਿਸੀ ਲਈ ਆਪਣੀ ਮੰਗ ਨੂੰ ਦੁਹਰਾਉਂਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ...
ਨਾਰਾਜ਼ ਮਾਇਆਵਤੀ ਨੇ ਕਈ ਪਾਰਟੀ ਅਹੁਦੇਦਾਰ ਹਟਾਏ
ਲਖ਼ਨਊ: ਬਹੁਜਨ ਸਮਾਜ ਪਾਰਟੀ ਸੁਪਰੀਮੋ ਮਾਇਆਵਤੀ ਨੇ ਛੇ ਰਾਜਾਂ ਵਿਚ ਪਾਰਟੀ ਦੇ ਚੋਣ ਕੋਆਰਡੀਨੇਟਰ ਤੇ ਦੋ ਰਾਜਾਂ ਦੇ ਪ੍ਰਧਾਨਾਂ ਨੂੰ ਹਟਾ ਦਿੱਤਾ ਹੈ। ਇਹ...
ਅਮਰੀਕੀ ਵੀਜ਼ਾ ਲੈਣ ਵਾਲਿਆਂ ਨੂੰ ਸੋਸ਼ਲ ਮੀਡੀਆ ਬਾਰੇ ਵੇਰਵੇ ਦੇਣੇ ਪੈਣਗੇ
ਵਾਸ਼ਿੰਗਟਨ: ਅਮਰੀਕੀ ਵੀਜ਼ਾ ਦੇ ਚਾਹਵਾਨਾਂ ਨੂੰ ਨਵੇਂ ਨਿਯਮਾਂ ਤਹਿਤ ਸੋਸ਼ਲ ਮੀਡੀਆ ਦੀ ਵਰਤੋਂ ਬਾਰੇ ਵੇਰਵੇ ਸਾਂਝੇ ਕਰਨੇ ਪੈਣਗੇ। ਅਮਰੀਕਾ ’ਚ ਦਹਿਸ਼ਤਗਰਦਾਂ ਅਤੇ ਹੋਰ ਖਤਰਨਾਕ...
ਪੰਜ ਦਰਿਆਵਾਂ ਦੀ ਧਰਤੀ ਦਾ ਪਾਣੀ ‘ਮੁੱਕਿਆ’
ਕਿਹਾ ਜਾਂਦਾ ਹੈ ਕਿ ਜੇ ਤੀਜਾ ਸੰਸਾਰ ਯੁੱਧ ਹੋਇਆ ਤੇ ਉਹ ਪਾਣੀਆਂ ’ਤੇ ਹੋਵੇਗਾ। ਪੰਜਾਬ ਪਾਣੀ ਦੇ ਮੁੱਦੇ ਉੱਤੇ ਅੰਦਰੂਨੀ ਜੰਗ ਦੀ ਮਾਰ ਪਹਿਲਾਂ...
ਪਹਿਲਾ ਇਨਸਾਨੀ ਰੋਬੋਟ ਕਲਾਕਾਰ
ਕੀ ਰੋਬੋਟ ਵੀ ਰਚਨਾਤਮਕ ਹੋ ਸਕਦੇ ਹਨ? ਜੀ ਹਾਂ, ਆਓ ਮਿਲਦੇ ਹਾਂ ਅਜਿਹੇ ਹੀ ਪਹਿਲੇ ਮਨੁੱਖੀ ਰੋਬੋਟ ਕਲਾਕਾਰ ਨੂੰ। ਬ੍ਰਿਟਿਸ਼ ਆਰਟਸ ਇੰਜੀਨੀਅਰਿੰਗ ਕੰਪਨੀ ਨੇ...