ਕੈਨੇਡਾ ‘ਚ 18 ਲੱਖ ਹੈਕਟੇਅਰ ਜੰਗਲਾਂ ਵਿਚਲੀ ਜ਼ਮੀਨ ਨੂੰ ਅੱਗ ਲੱਗੀ
ਓਟਾਵਾ: ਕੈਨੇਡਾ 'ਚ ਇਸ ਸਾਲ ਜੰਗਲਾਂ 'ਚ ਲੱਗੀ ਅੱਗ ਕਾਰਨ ਹੁਣ ਤੱਕ ੧੮ ਲੱਖ ਹੈਕਟੇਅਰ ਜ਼ਮੀਨ ਸੜ ਗਈ ਹੈ। ਕੈਨੇਡਾ ਦੇ ਇੰਟਰ ਏਜੰਸੀ ਫਾਇਰ...
ਸਿੱਖ ਸ਼ਰਧਾਲੂਆਂ ਨੂੰ ਮਲਟੀਪਲ ਤੇ ਆਨ-ਅਰਾਈਵਲ ਵੀਜ਼ਾ ਮਿਲੇਗਾ: ਇਮਰਾਨ
ਅੰਮ੍ਰਿਤਸਰ: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਸ੍ਰੀ ਕਰਤਾਰਪੁਰ ਸਾਹਿਬ ਨੂੰ ਸਿੱਖ ਭਾਈਚਾਰੇ ਲਈ 'ਮਦੀਨਾ' ਅਤੇ ਸ੍ਰੀ ਨਨਕਾਣਾ ਸਾਹਿਬ ਨੂੰ 'ਮੱਕਾ' ਦੱਸਦਿਆਂ ਕਿਹਾ...
ਮੁੜ ਬਰਨਬੀ ਫਤਿਹ ਕਰਨ ਚੋਣ ਅਖਾੜ੍ਹੇ ‘ਚ ਨਿਤਰੇ ਜਗਮੀਤ ਸਿੰਘ
ਬਰਨਬੀ: ਐਨ.ਡੀ.ਪੀ. ਆਗੂ ਜਗਮੀਤ ਸਿੰਘ ਬਰਨਬੀ ਸਾਊਥ ਤੋਂ ਉਮੀਦਵਾਰ ਵਜੋਂ ਮੁੜ ਤੋਂ ਮੈਦਾਨ ਵਿਚ ਨਿੱਤਰ ਚੁੱਕੇ ਹਨ। ੬ ਮਹੀਨੇ ਪਹਿਲਾਂ ਉਨ੍ਹਾਂ ਨੇ ਬਰਨਬੀ ਤੋਂ...
ਕੈਨੇਡਾ ‘ਚ ਚੋਣਾਂ ਦਾ ਅਖਾੜਾ ਪੂਰੀ ਤਰ੍ਹਾਂ ਭਖਿਆ
ਵੈਨਕੂਵਰ: ਕੈਨੇਡਾ (੪੩ਵੀਂ) ਫੈਡਰਲ ਚੋਣਾਂ 'ਚ ਕੁਝ ਦਿਨ ਹੀ ਬਾਕੀ ਰਹਿੰਦੇ ਹਨ। ਇਸ ਦੌਰਾਨ ਇਲੈਕਸ਼ਨਜ਼ ਕੈਨੇਡਾ (ਚੋਣ ਕਮਿਸ਼ਨ) ਵਲੋਂ ਤਿਆਰੀਆਂ ਕਰ ਲਈਆਂ ਹਨ ਅਤੇ...
ਭਾਰਤ ਦੇ ਸਭ ਤੋਂ ਸਫਲ ਟੈਸਟ ਕਪਤਾਨ ਵਿਰਾਟ ਕੋਹਲੀ
ਕਿੰਗਸਟਨ ਵਿਰਾਟ ਕੋਹਲੀ ਸੋਮਵਾਰ ਨੂੰ ਇੱਥੇ ਵੈਸਟਇੰਡੀਜ਼ ਵਿਰੁੱਧ ਦੂਜੇ ਤੇ ਆਖਰੀ ਕ੍ਰਿਕਟ ਟੈਸਟ ਦੇ ਚੌਥੇ ਦਿਨ ਭਾਰਤ ਦੀ ੨੫੭ ਦੌੜਾਂ ਨਾਲ ਜਿੱਤ ਦੇ ਨਾਲ...
ਆਸਟ੍ਰੇਲੀਆ ‘ਚ ਮੁਰਗੇ ਨੇ ਬਜ਼ੁਰਗ ਨੂੰ ਮਾਰਿਆ
ਆਸਟ੍ਰੇਲੀਆ ਵਿੱਚ ਪਾਲਤੂ ਮੁਰਗੇ ਦੇ ਹਮਲੇ ਵਿੱਚ ਇੱਕ ਬਜ਼ੁਰਗ ਔਰਤ ਦੀ ਮੌਤ ਹੋ ਗਈ। ਇਹ ਘਟਨਾ ਉਸ ਸਮੇਂ ਹੋਈ ਜਦੋਂ ਔਰਤ ਮੁਰਗੀਆਂ ਦੇ ਖੁੱਡੇ...
ਗੈਰ ਕਾਨੂੰਨੀ ਅਮਰੀਕਾ ਗਏ ਪੰਜਾਬੀਆਂ ਨੂੰ ਡਿਪੋਰਟ ਕਰਨ ਦੀ ਕਾਰਵਾਈ ਸ਼ੁਰੂ
ਜਲੰਧਰ: ਗ਼ੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ’ਚ ਦਾਖ਼ਲ ਹੋਏ ਪੰਜਾਬੀਆਂ ਨੂੰ ਅਮਰੀਕਾ ਪ੍ਰਸ਼ਾਸਨ ਨੇ ਧੜਾਧੜ ਡਿਪੋਰਟ ਕਰਨਾ ਸ਼ੁਰੂ ਕਰ ਦਿੱਤਾ ਹੈ।
ਪਿਛਲੇ ਇਕ ਹਫ਼ਤੇ ਵਿਚ...
ਹੋਰ ਪੰਜਾਬਣ ਨਾਲ ਕੈਨੇਡਾ ’ਚ ਧਾਰਮਿਕ ਚਿੰਨ੍ਹਾਂ ਕਾਰਨ ਧੱਕਾ
ਚੰਡੀਗੜ੍ਹ: ਅਕਸਰ ਵਿਦੇਸ਼ਾਂ ਵਿੱਚ ਪੰਜਾਬੀਆਂ ਨਾਲ ਹੁੰਦੇ ਧੱਕੇ ਬਾਰੇ ਖ਼ਬਰਾਂ ਨਜ਼ਰ ਆਉਂਦੀਟਾਂ ਹਨ। ਇਸ ਵਾਰ ਇਸ ਧੱਕੇਸ਼ਾਹੀ ਦਾ ਸ਼ਿਕਾਰ ਇੱਕ ਅੰਮ੍ਰਿਤਸਰ ਬੀਬੀ ਨੂੰ ਹੋਣਾ...
ਭਾਰਤੀ ਨੂੰ ਜਿਣਸੀ ਸ਼ੋਸ਼ਣ ਦੇ ਦੋਸ਼ ਵਿੱਚ ਸਜ਼ਾ
ਕੈਲਗਰੀ: ਕੈਲਗਰੀ ਦੇ ਇੱਕ ਸਾਬਕਾ ਭਾਰਤੀ ਵਿਿਦਆਰਥੀ ਨੂੰ ਜਿਣਸੀ ਸ਼ੋਸ਼ਣ ਦੇ ਦੋਸ਼ ਵਿੱਚ ਪੌਣੇ ਚਾਰ ਸਾਲ ਦੀ ਸਜ਼ਾ ਸੁਣਾਈ ਹੈ।
ਇਸ ਸਜ਼ਾ ਦਾ ਐਲਾਨ...
ਵੈਨਕੂਵਰ ਦੇ ਗੈਂਗਸਟਰ ਗਿਰੋਹਾਂ ਵਿਚ ਲੜਕੀਆਂ ਨੇ ਵੀ ਬੰਦੂਕਾਂ ਚੁੱਕੀਆਂ
ਵੈਨਕੂਵਰ: ਵੈਨਕੂਵਰ ਪੁਲਿਸ ਲਈ ਗੈਂਗ ਯੂਨਿਟ ਦੇ ਅਧਿਕਾਰੀ ਹੋਣ ਨਾਤੇ ਡਿਟੈਕਟਿਵ ਸੈਂਡੀ ਵੀਲਰ ਅਤੇ ਅਨੀਸ਼ਾ ਪ੍ਰਹਾਰ ਅਕਸਰ ਮੁੰਡਿਆਂ ਅਤੇ ਆਦਮੀਆਂ ਨੂੰ ਕਾਰਾਂ ਵਿੱਚ ਨਸ਼ਿਆਂ...