ਦੁਨੀਆਂ ਦੇ ਸਭ ਤੋਂ ਪਹਿਲੇ ਕਮਰਸ਼ੀਅਲ ਈ-ਜਹਾਜ਼ ਨੇ ਕੈਨੇਡਾ ‘ਚ ਉਡਾਣ...
ਵੈਨਕੂਵਰ: ਦੁਨੀਆਂ ਦੇ ਪਹਿਲੇ ਇਲੈਕਟ੍ਰਿਕ ਕਮਰਸ਼ੀਅਲ ਜਹਾਜ਼ ਨੇ ਮੰਗਲਵਾਰ ਨੂੰ ਪਹਿਲੀ ਉਡਾਣ ਭਰੀ। ਜਹਾਜ਼ ਨੇ ਸਵੇਰੇ ਵੈਨਕੂਵਰ ਕੌਮਾਂਤਰੀ ਹਵਾਈ ਅੱਡੇ ਨੇੜੇ ਫਰੇਜ਼ਰ ਦਰਿਆ ਉਪਰ...
ਯੈਸ ਬੈਂਕ ਨੂੰ ਬਚਾਉਣ ਲਈ ਅੱਗੇ ਆਇਆ ਕੈਨੇਡਾ ਦਾ ਪੰਜਾਬੀ
ਦਿੱਲੀ: ਆਰਥਕ ਸੰਕਟ ਨਾਲ ਜੂਝ ਰਹੇ ਯੈੱਸ ਬੈਂਕ ਨੂੰ ਵੱਡੇ ਨਿਵੇਸ਼ਕਾਂ ਵੱਲੋਂ ਨਿਵੇਸ਼ ਦੇ ਜ਼ਰੀਏ ਮਦਦ ਦੀ ਪੇਸ਼ਕਸ਼ ਹੋਈ ਹੈ। ਕੈਨੇਡਾ ਦੇ ਅਰਬਪਤੀ ਇਰਵਿਨ...
ਕੈਨੇਡਾ ਦੇ 10 ਸਾਲਾਂ ਵਾਲੇ ਵੀਜ਼ਾ ਦੀ ਦੁਰਵਰਤੋਂ ਕਰਨ ਵਾਲਿਆਂ ਦੀ...
ਟੋਰਾਂਟੋ: ਬੀਤੇ ਦਹਾਕਿਆਂ ਦੌਰਾਨ ਕੈਨੇਡਾ ਦਾ 'ਸਿੰਗਲ ਐਾਟਰੀ ਵੀਜ਼ਾ' ਮਿਲਣ 'ਤੇ ਵੀ ਪਰਿਵਾਰਾਂ ਦੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਰਿਹਾ ਕਰਦਾ ਸੀ ਪਰ ਬੀਤੇ...
ਨੌਸਰਬਾਜ਼ਾਂ ਨੇ ਪੰਮੀ ਪਾਈ ਨੂੰ ਠੱਗਿਆ
ਪਟਿਆਲਾ: ਪੰਜਾਬੀ ਗਾਇਕ ਪੰਮੀ ਬਾਈ ਨਾਲ ਕੋਕ ਸਟੂਡੀਓ 'ਚ ਗੀਤ ਗਵਾਉਣ ਦਾ ਝਾਂਸਾ ਦੇ ਕੇ ਲੱਖਾਂ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਮਿਨਬeਆ ਹੈ।...
ਕੈਨੇਡਾ ‘ਚ ਮਾਪੇ ਸਪਾਂਸਰ ਕਰਨ ਲਈ ਅਸਥਿਰਤਾ ਬਰਕਰਾਰ
ਟੋਰਾਂਟੋ: ਕੈਨੇਡਾ 'ਚ ਪੱਕੇ ਤੌਰ 'ਤੇ ਰਹਿ ਰਹੇ ਪੱਕੇ ਵਿਦੇਸ਼ੀ ਮੂਲ ਦੇ ਲੋਕ ਆਪਣੇ ਮਾਪਿਆਂ ਨੂੰ ਸਪਾਂਸਰ ਕਰਨ ਲਈ ਉਤਾਵਲੇ ਹਨ, ਪਰ ਇਮੀਗ੍ਰੇਸ਼ਨ ਨੀਤੀ...
ਕੈਨੇਡਾ ‘ਚ ਨਵੇਂ ਅਤੇ ਪੁਰਾਣੇ ਪੰਜਾਬੀਆਂ ਵਿਚਕਾਰ ਪਾੜਾ ਪਿਆ
ਟੋਰਾਂਟੋ: ਕੈਨੇਡਾ ਦਹਾਕਿਆਂ ਤੋਂ ਪੰਜਾਬੀਆਂ ਦਾ ਚਹੇਤਾ ਦੇਸ਼ ਹੈ। ਮੌਜੂਦਾ ਦੌਰ 'ਚ ਪੰਜਾਬ ਦੇ ਲੋਕਾਂ ਦਾ ਕੈਨੇਡਾ ਵੱਲ੍ਹ ਵਹਾਅ ਬੀਤੇ ਸਾਰੇ ਸਮਿਆਂ ਤੋਂ...
ਹੁਣ ਕੈਨੇਡਾ ‘ਚ ਹੁਨਰਮੰਦ ਕਾਮਿਆਂ ਨੂੰ ਮਿਲੇਗਾ ਵੀਹ ਦਿਨਾਂ ‘ਚ ਵਰਕ...
ਐਡਮਿੰਟਨ: ਕੈਨੇਡਾ ਸਰਕਾਰ ਹੁਣ ਆਪਣੀ ਨਵੀ ਯੋਜਨਾ ਅਨੁਸਾਰ ਦੁਨੀਆ ਦੇ ਕਿਸੇ ਵੀ ਹੁਨਰਮੰਦ ਕਾਮੇ ਨੂੰ ਵਰਕ ਪਰਮਿੰਟ ਦੇਣ 'ਚ ਦੇਰ ਨਹੀਂ ਲਗਾਏਗੀ, ਬਲਕਿ ਪਾਸਪੋਰਟ...
ਕੈਨੇਡਾ ਨੂੰ ਦਰੜ ਕੇ ਭਾਰਤ ਚੈਂਪੀਅਨ ਬਣਿਆ
ਡੇਰਾ ਬਾਬਾ ਨਾਨਕ: ਪਹਿਲੀਂ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ੫੫੦ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਹਲਕਾ ਡੇਰਾ ਬਾਬਾ ਨਾਨਕ ਦੇ...
ਦੁਨੀਆਂ ਦੀ ਸਭ ਤੋਂ ਛੋਟੀ ਪ੍ਰਧਾਨ ਮੰਤਰੀ ਬਣ ਕੇ ਸਨਾ ਮਰੀਨ...
ਫਿਨਲੈਂਡ ਦੀ ਸੋਸ਼ਲ ਡੇਮੋਕ੍ਰੇਟ ਪਾਰਟੀ ਨੇ ਐਤਵਾਰ ਨੂੰ ਪ੍ਰਧਾਨ ਮੰਤਰੀ ਅਹੁਦੇ ਲਈ 34 ਸਾਲਾ ਸਾਬਕਾ ਆਵਾਜਾਈ ਮੰਤਰੀ ਸਨਾ ਮਰੀਨ ਨੂੰ ਚੁਣਿਆ ਹੈ। ਇਸ ਦੇ...
ਸੰਦੀਪ ਸਿੰਘ ਧਾਲੀਵਾਲ ਦੇ ਨਾਂ ‘ਤੇ ਬਣੇਗਾ ਅਮਰੀਕਾ ਵਿਚ ਡਾਕਘਰ, ਅਮਰੀਕੀ...
ਅਮਰੀਕਾ 'ਚ ਇੱਕ ਡਾਕਘਰ ਦਾ ਨਾਂ ਡਿਊਟੀ ਦੌਰਾਨ ਸ਼ਹੀਦ ਹੋਏ ਭਾਰਤੀ ਸਿੱਖ ਪੁਲਿਸ ਅਧਿਕਾਰੀ ਸੰਦੀਪ ਸਿੰਘ ਧਾਲੀਵਾਲ ਦੇ ਨਾਂ 'ਤੇ ਰੱਖਣ ਲਈ ਅਮਰੀਕੀ ਸੰਸਦ...