ਬਰਤਾਨੀਆਂ ਵਿੱਚ ਆਕਸਫੋਰਡ ਐਸਟਰਾਜ਼ੇਨੇਕਾ ਟੀਕੇ ਨੂੰ ਮਨਜ਼ੂਰੀ

0
846

ਲੰਡਨ: ਆਕਸਫੋਰਡ ਯੂਨੀਵਰਸਿਟੀ ਤੇ ਐਸਟਰਾਜ਼ੇਨੇਕਾ ਵੱਲੋਂ ਤਿਆਰ ਕੀਤਾ ਗਿਆ ਕਰੋਨਾਵਾਇਰਸ ਟੀਕੇ ਨੂੰ ਬੁੱਧਵਾਰ ਬਰਤਾਨੀਆਂ ਦੇ ਸੁਤੰਤਰ ਰੈਗੂਲੇਟਰ ਨੇ ਮਨੁੱਖੀ ਵਰਤੋਂ ਲਈ ਮਨਜ਼ੂਰੀ ਦੇ ਦਿੱਤੀ ਹੈ। ਦਵਾਈਆਂ ਅਤੇ ਸਿਹਤ ਸੰਭਾਲ ਉਤਪਾਦਾਂ ਰੈਗੂਲੇਟਰੀ ਏਜੰਸੀ (ਐੱਮਐੱਚਆਰਏ) ਦੁਆਰਾ ਮਨਜ਼ੂਰੀ ਦਾ ਮਤਲਬ ਹੈ ਟੀਕਾ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਹੈ।