ਵੁਹਾਨ ‘ਚ ਹਵਾਈ ਸੇਵਾ ਆਮ ਵਾਂਗ ਹੋਈ

0
939
Kabin krew dengan mengenakan baju steril melakukan persiapan akhir di dalam pesawat tipe A-330 milik Batik Air ID 8618 yang akan digunakan untuk menjemput Warga Negara Indonesia (WNI) di Wuhan, China, di Bandara Soekarno-Hatta, Tanggerang, Sabtu (1/2/2020). Pemerintah Indonesia akan melakukan evakuasi 240 WNI yang ada di Wuhan dan selanjutkan akan dikarantina di Kepulauan Natuna. ANTARA FOTO/Muhammad Iqbal/hp.

ਪੇਇਚਿੰਗ: ਚੀਨ ਦਾ ਵੁਹਾਨ ਸ਼ਹਿਰ ਜੋ ਕਿ ਕੋਰੋਨਾ ਵਾਇਰਸ ਦਾ ਕੇਂਦਰ ਰਿਹਾ ਹੈ ਵਿਚ ਘਰੇਲੂ ਹਵਾਈ ਯਾਤਰਾ ਆਮ ਵਾਂਗ ਹੋ ਗਈ ਹੈ। ਕਰੋਨਾ ਵਾਇਰਸ ਦਾ ਸਭ ਤੋਂ ਪਹਿਲਾਂ ਪਤਾ ਪਿਛਲੇ ਸਾਲ ਦੇ ਅੰਤ ਵਿੱਚ ਵੁਹਾਨ ਵਿੱਚ ਲੱਗਿਆ ਸੀ ਤੇ ਇਹ ਸ਼ਹਿਰ ਦੁਨੀਆਂ ਭਰ ਵਿੱਚ ‘ਬਦਨਾਮ’ ਹੋ ਗਿਆ ਸੀ।ਕਰੋਨਾ ਕਾਰਨ ਇਥੋਂ ੭੬ ਦਿਨਾਂ ਤੱਕ ਹਵਾਈ ਉਡਾਣਾ ਬੰਦ ਰਹੀਆਂ। ਹਵਾਈ ਅਧਿਕਾਰੀਆਂ ਮੁਤਾਬਕ ਇਥੋਂ ਸ਼ੁੱਕਰਵਾਰ ਨੂੰ ੫੦੦ ਘਰੇਲੂ ਉਡਾਣਾਂ ਰਹੀਂ ੬੪੭੦੦ ਯਾਤਰੀ ਸ਼ਹਿਰ ਤੋਂ ਬਾਹਰ ਗਏ।