ਲਗਾਤਾਰ ਚਾਹ ਪੀਣ ਨਾਲ ਦਿਮਾਗ ਦਾ ਢਾਂਚਾ ਬਿਹਤਰ ਹੋ ਸਕਦਾ ਹੈ। ਇਸ ਨਾਲ ਨਰਵ ਸੈੱਲ ਦਾ ਨੈੱਟਵਰਕ ਜ਼ਿਆਦਾ ਸਮਰੱਥ ਹੋ ਸਕਦਾ ਹੈ। ਸਿੰਗਾਪੁਰ ਦੀ ਨੈਸ਼ਨਲ ਯੂਨੀਵਰਸਿਟੀ ਦੇ ਸ਼ੋਧਕਰਤਾਵਾਂ ਨੇ ਇਹ ਨਤੀਜ਼ਾ ਬਜ਼ੁਰਗ ਲੋਕਾਂ ਤੇ ਕੀਤੇ ਅਧਿਐਨ ਦੇ ਆਧਾਰ ਤੇ ਦੋ ਸਮੂਹਾਂ ਵਿੱਚ ਵੰਡਿਆਂ ਗਿਆ
ਹੈ। ਸ਼ੋਧਕਰਤਾਵਾਂ ਨੇ ਦਿਮਾਗ ਦੇ ਕ੍ਰਿਆਤਮਕ ਤੇ ਢਾਂਚਾਗਤ ਨੈੱਟਵਰਕ ਤੇ ਗੌਰ ਕੀਤਾ ਤੇ ਇਹ ਪਾਇਆ ਕਿ ਦਿਮਾਗ ਦੇ ਢਾਂਚੇ ਤੇ ਚਾਹ ਪੀਣ ਦਾ ਅਸਰ ਹੁੰਦਾ ਹੈ।