ਰਸ਼ਮਿਕਾ ਨੇ ਮਲਿਆਲਮ ਫ਼ਿਲਮ ਜਗਤ ਵਿੱਚ ਕੀਤੀ ਸ਼ੁਰੂਆਤ

0
1702

ਬੌਲੀਵੁੱਡ ਅਦਾਕਾਰਾ ਰਸ਼ਮਿਕਾ ਮੰਦਾਨਾ ਮਲਿਆਲਮ ਫ਼ਿਲਮ ਜਗਤ ਵਿੱਚ ਪੈਰ ਧਰਨ ਜਾ ਰਹੀ ਹੈ। ਫਿਲਮ ਨਿਰਮਾਤਾ ਰਾਹੁਲ ਰਵਿੰਦਰਨ ਨੇ ਅਦਾਕਾਰਾ ਦੀਆਂ ਤਾਰੀਫ਼ਾਂ ਦੇ ਪੁਲ ਬੰਨ੍ਹੇ ਹਨ ਕਿਉਂਕਿ ਰਸ਼ਮਿਕਾ ਹੁਣ ਤੱਕ ਪੰਜ ਭਾਸ਼ਾਵਾਂ ਵਿੱਚ ਫਿਲਮਾਂ ‘ਡੱਬ’ ਕਰ ਚੁੱਕੀ ਹੈ। ਹੁਣ ਰਸ਼ਮਿਕਾ ਪਹਿਲੀ ਮਲਿਆਲਮ ਫਿਲਮ ‘ਦਿ ਗਰਲਫਰੈਂਡ’ ਆ ਰਹੀ ਹੈ।