ਬਾਰਸ਼ ਨੇ ਤੋੜੇ ਰਿਕਾਰਡ! ਪੰਜਾਬ ‘ਚ 59 ਫੀਸਦੀ ਤੇ ਹਰਿਆਣਾ ‘ਚ 44 ਫੀਸਦੀ ਪਿਆ ਵੱਧ ਮੀਂਹ

0
518

ਮੌਸਮ ਵਿਭਾਗ ਅਨੁਸਾਰ ਜੁਲਾਈ ਮਹੀਨੇ ਪੰਜਾਬ ਤੇ ਹਰਿਆਣਾ ਵਿੱਚ ਆਮ ਨਾਲੋਂ 40 ਫੀਸਦੀ ਵੱਧ ਮੀਂਹ ਪਿਆ ਹੈ। ਇਸ ਤਹਿਤ ਐਤਕੀ ਜੁਲਾਈ ਮਹੀਨੇ ਹਰਿਆਣਾ ਵਿੱਚ 59 ਫੀਸਦੀ ਤੇ ਪੰਜਾਬ ਵਿੱਚ 44 ਫੀਸਦੀ ਵੱਧ ਮੀਂਹ ਪਏ।