ਕੈਨੇਡਾ ਵੱਲੋਂ ਦੇਸ਼ ਵਿਚ ਦਾਖ਼ਲੇ ਲਈ ਖਤਮ ਕੀਤੀਆਂ ਜਾ ਸਕਦੀਆਂ ਹਨ ਕੋਵਿਡ ਵੈਕਸੀਨ ਦੀ ਸ਼ਰਤਾਂ

0
1022

ਟੋਰਾਂਟੋ: ਕੈਨੇਡਾ ਵੱਲੋਂ ਦੇਸ਼ ਵਿਚ ਦਾਖਲੇ ਲਈ ਕੋਵਿਡ ਵੈਕਸੀਨ ਦੀ ਸ਼ਰਤਾਂ ਜਲਦੀ ਹੀ ਖ਼ਤਮ ਕੀਤੀਆਂ ਜਾ ਸਕਦੀਆਂ ਹਨ। ਜਾਣਕਾਰੀ ਅਨੁਸਾਰ ਇਸ ਬਾਰੇ ਕੈਨੇਡਾ ਸਰਕਾਰ ਵੱਲੋਂ ਸਤੰਬਰ ਦੇ ਅਖ਼ੀਰ ਤੱਕ ਇਸ ਬਾਰੇ ਫ਼ੈਸਲਾ ਲੈ ਲਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਹਵਾਈ ਅੱਡਿਆਂ ’ਤੇ ਰੈਂਡਮ ਟੈਸਟਿੰਗ ਵੀ ਖ਼ਤਮ ਕੀਤੇ ਜਾਣ ਦੀ ਸੰਭਾਵਨਾ ਹੈ।